ਘਰ ਵਿਚ ਬਾਹਮਣ ਭਾਈ ਹੁੰਦੇ, ਲੈਣ ਲਈ ਨਿਤ ਆਵਣ। ਚੋਪੜ ਰੋਟੀ ਕਦੇ ਨਾ ਦੇਣੀ, ਨਾ ਹੀ ਦੇਣਾ ਲਾਵਣ। ਘੜੀ ਮੁੜੀ ਨਾ ਵੜ ਵੜ ਅੰਦਰ, ਰਹਿਣਾ ਬੂਹੇ ਲਾਂਹਦੇ, ਕਿਉਂਕਿ ਹਨ ਦਰਵਾਜ਼ੇ ਘਸਦੇ, ਰਹਿੰਦੇ ਪੈਸੇ ਖਾਂਦੇ।
-੧੫੦-