ਪੰਨਾ:ਉਪਕਾਰ ਦਰਸ਼ਨ.pdf/160

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਤੁਹਾਡੇ ਪੜ੍ਹਨ ਯੋਗ ਵਧੀਆ ਪੁਸਤਕਾਂ

ਸੁਹਾਗ ਸੁਖ- ਗ੍ਰਹਿਸਤੀ ਜੀਵਨ ਲਈ ਨਵੀਂ ਤੇ ਸਿਖਿਆ ਦਾਇਕ ਪੁਸਤਕ ਜਿਸ ਨੂੰ ਪੜ੍ਹ ਕੇ ਹਰ ਪਤੀ ਤੇ ਹਰ ਪਤਨੀ ਆਪਣੇ ਜੀਵਨ ਨੂੰ ਉਚਾ ਤੇ ਸੁਚਾ ਬਨਾਉਣ ਦੀ ਕੋਸ਼ਿਸ਼ ਕਰਨਗੇ ਇਹ ਪਸਤਕ ਪੜ੍ਹ ਕੇ ਜੀਵਨ ਵਿਚ ਸਵਰਗ ਦਾ ਸੁਖ ਮਾਣਨਗੇ।

ਸਫੇ ੧੬੦, ਮੁਲ ੧॥)


ਸਚ-ਦੇ-ਸੂਰਜ ਅਰਥਾਤ ਨਿਰੰਕਾਰੀ ਜੋਤਾਂ- ਸ: ਬਰਕਤ ਸਿੰਘ ਜੀ ਅਨੰਦ ਰਚਿਤ ਦਸਾਂ ਸਤਿਗੁਰਾਂ ਦੇ ਜੀਵਨ ਵਿਚੋਂ ਪ੍ਰਸੰਗ ਲਿਖੇ ਹਨ ਜਿਸ ਨੂੰ ਪੜ੍ਹਕੇ ਮੁਰਦਾ ਦਿਲਾਂ ਵਿਚ ਵੀ ਸਿਖੀ ਸਿਦਕ ਠਾਠਾਂ ਮਾਰਨ ਲਗ ਪਵੇਗਾ।ਸਫੇ ੩੧੦ ਮੁਲ੨॥)
ਅੰਮ੍ਰਿਤ ਧਾਰਾਂ- (ਸ: ਵੀਰ ਸਿੰਘ 'ਵੀਰ' ਰਚਿਤ ਧਾਰਮਿਕ ਇਤਿਹਾਸਕ ਤੇ ਹਸਾਉਣੀਆਂ ਕਵਿਤਾਵਾਂ ਦੀ ਵਧੀਆ ਪੁਸਤਕ। ਮੁਲ ੧।।)
ਅਰਸ਼ੀ ਚਾਨਣ-(ਸ: ਜਸਵੰਤ ਸਿੰਘ ਮੋਹਿਨ) ਰਚਿਤ ਧਾਰਮਿਕ ਕਵਿਤਾਵਾਂ ਦੀ ਵਧੀਆ ਪੁਸਤਕ ਹੈ, ਜਿਸ ਵਿਚ ਗੁਰਪੁਰਬਾਂ ਤੇ ਪੜ੍ਹਨ ਵਾਲੀਆਂ ਸੁਆਦਲੀਆਂ ਕਵਿਤਾਵਾਂ ਲਿਖੀਆਂ ਹਨ। ਮੁਲ ੧।।।)
ਅਣਖੀਲਾ ਜਰਨੈਲ- ਸ੍ਰ: ਹਰੀ ਸਿੰਘ ਨਲੂਆ ਦਾ ਜੀਵਨ ਇਤਿਹਾਸਕ ਨਾਵਲ। ਮੁਲ ੨)

ਮੰਗਵਾਉਣ ਦਾ ਪਤਾ-
ਭਾਈ ਮੇਹਰ ਸਿੰਘ ਐਂਡ ਸੰਨਜ਼ ਪੁਸਤਕਾਂ ਵਾਲੇ
ਬਾਜ਼ਾਰ ਮਾਈ ਸੇਵਾਂ ਅੰਮ੍ਰਿਤਸਰ