ਪੰਨਾ:ਉਪਕਾਰ ਦਰਸ਼ਨ.pdf/2

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸ: ਬਰਕਤ ਸਿੰਘ ਜੀ 'ਅਨੰਦ'

ਰਚਿਤ ਨਵੀਂ ਪੁਸਤਕ

ਸ਼ਹੀਦੀ ਜੋਤਾਂ

ਜਿਸ ਵਿਚ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਸ਼ਹੀਦ, ਸ: ਹਰੀ ਸਿੰਘ ਨਲੂਆ ਆਦਿਕ ਉਹਨਾਂ ਸੂਰਬੀਰਾਂ ਦੇ ਪ੍ਰਸੰਗ ਲਿਖੇ ਗਏ ਹਨ 'ਜਿਨ੍ਹਾਂ ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਬੰਦ ਬੰਦ ਕਟਵਾਏ, ਪਰ ਸੀ ਮੁਖੋਂ ਨਾ ਉਚਾਰੀ ਤੇ ਸਿਖੀ ਸਿਦਕ ਕੇਸਾਂ ਸੁਆਸਾਂ ਨਾਲ ਨਿਭਾਇਆ' ਉਹਨਾਂ ਸਿਦਕੀ ਸੂਰਬੀਰਾਂ ਦੇ ਪ੍ਰਸੰਗ ਪੜ੍ਹਨ ਲਈ ਇਹ ਪੁਸਤਕ ਪੜ੍ਹੋ। ਸ: ਬਰਕਤ ਸਿੰਘ ਜੀ ਨੇ ਬੜੇ ਹੀ ਸਵਾਦਲੀਆਂ ਕਵਿਤਾਵਾਂ ਵਿਚ ਇਹ ਪੁਸਤਕ ਲਿਖੀ ਹੈ ਮੁਲ ੨) ਸਫੇ ੨੧੦ ਜਿਲਦ ਪੱਕੀ, ਗੈਟਅੱਪ ਸ਼ਾਨਦਾਰ।


ਪ੍ਰਕਾਸ਼ਕ-

ਭਾਈ ਮੇਹਰ ਸਿੰਘ ਐਂਡ ਸਨਜ਼, ਬਾਜ਼ਾਰ ਮਾਈ ਸੇਵਾਂ ਅੰਮ੍ਰਿਤਸਰ

ਪ੍ਰਿੰਟਰ- ਮੋਹਨ ਲਾਲ 'ਕੰਵਲ'
'ਕੰਵਲ ਪ੍ਰਿੰਟਿੰਗ ਪ੍ਰੈੱਸ' ਕਟੜਾ ਸ਼ੇਰ ਸਿੰਘ, ਅੰਮ੍ਰਿਤਸਰ