ਪੰਨਾ:ਉਸਦਾ ਰੱਬ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਅਸਫਲ ਹੋਈ ਵੇਖ ਉਠ ਖੜ੍ਹੀ ਸੀ |...
ਗੁਲਵੰਤ ਨੂੰ ਲੱਗਾ ਜਿਵੇਂ ਉਹਦੇ ਮੂੰਹ ਦਾ ਸਵਾਦ ਕਸੈਲਾ ਹੋ ਗਿਆ ਹੋਵੇ । ਉਸਨੇ ਆਪਣੇ ਉਪਰੋਂ ਕੰਬਲ ਪਰ੍ਹਾਂ ਵਗਾਹ ਮਾਰਿਆ ।...
ਮਾਂ ਨੇ ਸਫਾਈ ਕਰਦਿਆਂ ਝਾੜੂ ਨਾਲ ਕੰਧ ਤੋਂ ਜਾਲਾ ਉਤਾਰ ਦਿੱਤਾ । ਮੱਕੜੀ ਕੰਧ ਉੱਤੇ ਦੂਜੇ ਪਾਸੇ ਭੱਜੀ ਜਾ ਰਹੀ ਸੀ ... ਸ਼ਾਇਦ ਕਿਸੇ ਹੋਰ ਪਾਸੇ ਜਾਲ ਬੁਣਨ ਲਈ !......

ਉਸ ਦਾ ਰੱਬ/19