ਪੰਨਾ:ਉਸਦਾ ਰੱਬ.pdf/37

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਲੱਗਾ । ਮੇਜ਼ ਤੇ ਪਏ ਕਾਗਜ਼ਾਂ ਦੇ ਬੋਝ ਹੇਠ ਬੇਬੇ ਦਵਾਈ ਬਿਨਾਂ ਦਮ ਤੋੜ ਰਹੀ ਪ੍ਰਤੀਤ ਹੋਈ ।
ਉਹ ਪਿੰਡੇ ਤੋਂ ਸਾਰਾ ਬੋਝ ਛੱਡ ਕੇ ਕੁਰਸੀ ਤੇ ਬੈਠ ਗਿਆ ਅਤੇ ਉਸਨੇ ਮਸ਼ੀਨ ਤੇ ਕਾਗਜ਼ ਚੜ੍ਹਾ ਕੇ ਟਾਈਪ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਹਫਤੇ ਦਾ ਕੰਮ ਝਬਦੇ ਹੀ ਖਤਮ ਕਰ ਦੇਵੇਗਾ ।...

ਉਸ ਦਾ ਰੱਥ/35