ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਹੌਂਚੇ ਨਿਰੀਓ ਗੌਂਅ ਕੇ ਲੇ ਕਾ ਤਿੱਖੇ ਸੰਦ।
ਮਸਤਿਆ ਬਿਆ ਗਡੜੀਆ ਹਿੜ-ਹਿੜ ਕੱਢਾ ਦੰਦ।
ਕਹਾ, “ਮੈਂ ਭੋਲੇ ਪੰਛੀਓ! ਕਹੂੰ ਤਾਂ ਥ੍ਹਾਰੀ ਜਾਂਚ।
ਮੈਂ ਤੋ ਖੁਦ ਹਾਂ ਜਾਂਗਲੀ ਮੰਨੂੰ ਕਿਸਕੀ ਆਂਚ।
ਇੱਕ ਦਿਨ ਬੀਰੋ! ਰੱਬੀਓਂ ਆ ਗਿਆ ਕਿਤੀਓਂ ਛੇਰ।
ਕਹਾ ‘ਬਚਾਲੋ ! ਗੌਂ ਕਿਓ ਮਾਰਾ ਲੇਰ ਪਾ ਲੇਰ।
ਇਬ ਬਤਾਓ ਔਸ ਕਾ ਕਰੇ ਤਾ ਕੌਣ ਜਕੀਨ।
ਮੰਡੇ ਰਹੇ ਸਬ ਕੰਮ ਪਾ ਹੋਏ ਨਾ ਇਕ ਦੋ ਤੀਨ।
ਛੇਰ ਨੇ ਪੈਹਲਾਂ ਭੇਡਾਂ ਕੇ ਫੱਕੇ ਦਏ ਉੜਾ।
ਬਾਦ ਮਾ ਝੂਠਾ ਆਜੜੀ ਦੀਆ ਮਾਰ ਮੁਕਾ।
ਦੇਖੋ ਬੱਚਿਓ! ਝੂਠ ਨੇ ਲੇ ਲੀ ਉਸਕੀ ਜਾਨ।
ਅੱਜ ਤੇ ਝੂਠ ਨੀ ਬੋਲਣਾ ਸਾਰੇ ਫਕੜਲੋ ਕਾਨ।

ਏਕ ਬਾਰ ਕੀ ਬਾਤ ਹੈ - 13