ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੇਰਾ ਟੱਬਰ ਡੂੰਘੀ ਖੱਡ ਮਾ ਊਂਚੀ ਦੇਣੇ ਗੱਜੂ।
ਔਹ ਪਿਆਸਾ ਅੰਧਲਾ ਹਾਂਥੜੀ ਮਾਰੇ ਅਲ ਭੱਜੂ।
ਇੱਕ ਬਾਰੀ ਖੱਡ ਮਾ ਗਿਰ ਗਿਆ ਨਾ ਬਾਹਰ ਲਿਕੜੂ।
ਔਹ ਮਰੂ ਖੱਡ ਮਾ ਤੜਪ ਕਾ ਹਮ ਚਾਰ ਔਹ ਇੱਕੜੂ।
ਡੱਡੂ ਕੀ ਬਾਤ ਪਾ ਸਾਰਿਆਂ ਨੇ ਅਮਲ ਕਮਾਇਆ।
‘ਚਰਨ’ ਚਿੜੀ ਕਾ ਦੁਸ਼ਮਣ ਹਾਂਥੀ ਮਾਰ ਮੁਕਾਇਆ।

ਏਕ ਬਾਰ ਕੀ ਬਾਤ ਹੈ - 34