ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/50

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੋਧੀ ਆਈ ਰਾਜੇ ਨੂੰ ਕੀਟ ਕੀ ਹਿੰਮਤ ਦੇਖ।
ਮੈਂ ਤੋ ਫੇਰ ਬੀ ਮਰਦ ਹਾਂ ਫੁੱਟੇ ਨੀ ਮੇਰੇ ਲੇਖ।
ਜੋਸ਼ ਮਾ ਆ ਕਾ ਓਸਨੇ ਕੱਠੀ ਕਰਲੀ ਫੌਜ।
ਹੱਲਾ ਬੈਰੀ ਪਾ ਬੋਲਿਆ ਹੋਈ ਜਿੱਤ ਕੀ ਮੌਜ।
ਗਿਰ-ਗਿਰ ਚਲਾ ਸਿੱਖਣਾ, ਜਿਮੇ ਬੱਚਾ ਅਣਜਾਣ।
ਮੁੜ ਮੁੜ ਕੋਸ਼ਟ ਕਰੇਂ ਤੇ ਹੋਮਾ ਫਤ੍ਹੇ ਮਦਾਨ।

ਏਕ ਬਾਰ ਕੀ ਬਾਤ ਹੈ - 48