ਪੰਨਾ:ਏਸ਼ੀਆ ਦਾ ਚਾਨਣ.pdf/159

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

| ਕਦੇ ਸ਼ਬਦਾਂ ਨਾਲ ਧੋਖਾ ਦੇਂਦੇ ਸਨ, ਰੁਮਕਦੀ ਪੌਣ ਵਿਚੋਂ, ਚੁਪ-ਕੀਤੇ ਪੱਤਿਆਂ ਪਿੱਛੋਂ, :" ਮੋਹਣੀਆਂ ਸੂਰਤਾਂ ਦੇ ਮੂੰਹੋਂ ਮਿੱਠੇ ਸ਼ਬਦ ਟੰਬਵੇਂ ਗੀਤ, ਪ੍ਰੇਮ ਤੇ ਹਉਕੇ; ਕਦੇ ਰਾਜ ਕਰਨ । ਦੇ ਪਾਤਸ਼ਾਹੀ ਲਾਲਚ, ਕਦੇ ਝੂਠਿਆਰਨ ਵਾਲੇ ਸ਼ੰਕੇ. ਸਤਿ ਨੂੰ ਨਿਸਫਲ ਦੱਸਲ ਵਾਲੇ | ਪਰ ਭਾਵੇਂ ਇਹ ਸਭ ਸੱਚੀ '. ਗੁਜ਼ਾਰਿਆ, ਜਾਂ ਬੁੱਧ ਆਪਣੇ ਮਨ ਦੀਆਂ ਜੁੱਤੀਆਂ ਤ੍ਰਿਸ਼ਨਾਵਾਂ ਨਾਲ ਭਿੜਦਾ ਸੀ, ਤੁਸੀਂ ਆਪੀ ਨਿਰਨਾ ਕਰਨਾ:ਮੈਂ ਉਹ ਲਿਖ ਰਿਹਾ ਹਾਂ ਜੋ ਪੁਰਾਤਨ ਗ੍ਰੰਥਾਂ ਵਿਚ ਲਿਖਿਆ ਹੈ। ਦੇਸ ਵਡੇ ਪਾਪ ਆਏ - ਮਾਰਾ ਦੇ ਮੁਖੀਏ, | ਬੁਰਿਆਈ ਦੇ ਦੇਵ - ਅਤਿਵਾਦ ਪਹਿਲੋਂ, ਹਉਮੈ ਦਾ ਪਾਪ, ਜਿਹੜਾ ਸਾਰੇ ਜਗ ਵਿਚ, ਜਿਵੇਂ ਸ਼ੀਸ਼ੇ ਵਿਚੋਂ, ਕੇਵਲ ਆਪਣਾ ਹੀ ਅਕਸ ਵੇਖਦਾ ਹੈ, . ਤੇ “ਮੈਂ-ਮੈਂ ਕੁਕਦਾ ਸਭ ਕੋਲੋਂ “ਮੈਂ” ਹੀ ਸੁਣਨਾ ਲੋੜਦਾ ਹੈ, ਤੇ ਸਭ ਨੂੰ ਖੈ ਕਰ ਕੇ ਆਪੇ ਦੀ ਜੈ ਚਾਹੁੰਦਾ ਹੈ। ““ਜੇ ਤੂੰ ਬੁੱਧ ਹੈ, ਉਸ ਆਖਿਆ, “ਹੋਰਨਾਂ ਨੂੰ | ਢੂੰਡਣ ਦੇਹ ਹਨੇਰੇ; ਇਹ ਬਹੁਤ ਹੈ ਕਿ ਤੂੰ ਸਦਾ ਲਈ ਉੱਠ ਤੇ ਅਚੱਲ ਦੇਵਤਿਆਂ ਦੀ ਅਸੀਸ ਲੈ, ਜਿਹੜੇ ਕਿਸੇ ਦੀ ਚਿੰਤਾ ਨਹੀਂ ਕਰਦੇ, ਨਾ ਕਿਸੇ ਲਈ ਔਖੇ ਹੁੰਦੇ ਹਨ ਪਰ ਬੁੱਧ ਬੋਲੇ : “ਤੇਰੀ ਸਚਿਆਈ ਕੁੜੀ ਹੈ; ਛਲ ਉਹਨਾਂ ਨੂੰ ੩. Digitized by Panjab Digital Library / www.panjabdigilib.org