ਪੰਨਾ:ਏਸ਼ੀਆ ਦਾ ਚਾਨਣ.pdf/175

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਸਤਵੀਂ ਪੁਸਤਕ ਉਹ ਲੰਮੇ ਵਰੇ ਸਾਕੀਯ ਰਾਣਿਆਂ ਵਿਚ ਰਾਜਾ ਸੁਧੋਧਨ ਸੋਗੀ ਸਮਾਂ ਗੁਜ਼ਾਰਦਾ ਰਿਹਾ, | ਆਪਣੇ ਪੁੱਤਰ ਦੇ ਬੋਲ ਤੇ ਦਰਸ਼ਨਾਂ ਨੂੰ ਸਹਿਕਦਾ; ਉਹਨਾਂ ਮੈਂ ਵਰਿਆਂ ਵਿਚ, ਮਿੱਠੀ ਯਸ਼ੋਧਰਾਂ ਨੇ | ਜੀਵਨ ਦਾ ਕੋਈ ਹਰਖ ਨਾ ਵੇਖਿਆ, | ਸ਼ੋਕ ਨਾਲ ਖੀਣੀ ਹੋ ਗਈ, · , “, : ਜਿਉਂਦੇ ਪਤੀ ਦੀ ਬਿਰਹੋਂ-ਚਿਖ਼ਾ ਉਤੇ ਸਤੀ ਹੋ ਗਈ ! ਤੇ ਜਦੋਂ ਕਦੇ ਉਨਾਂ ਦੇ ਚਰਵਾਹੇ, . ਜਾਂ ਲਾਭ ਲਈ ਔਖੀਆਂ ਪੰਧਾਂ ਮਾਰਨ ਵਾਲੇ ਸੁਦਾਗਰ ਕਿਸੇ ਦੂਰ ਲੱਭੇ ਵਿਰੱਕਤ ਦੀ ਖ਼ਬਰ ਲਿਆਉਂਦੇ, ' ਰਾਜ : ਕਾਸਦ ਤੁਰਤ ਜਾਂਦੇ ਤੇ ਮੁੜ ਕਈ ਪੂਜਯ ਰਿਸ਼ੀਆਂ, ਘਰੋਂ ਗੁਆਚਿਆਂ, ਦੀਆਂ ਖ਼ਬਰਾਂ ਲਿਆਉਂਦੇ, ਪਰ ਕਪਲ ਵਸਤ ਦੀ ਗੱਦੀ ਦੇ ਵਾਰਸ ਦੀ ਖ਼ਬਰ ਨਾ ਆਈ, ਉਹਦੇ ਰਾਜੇ ਦੀ ਬਰਕਤ ਤੇ ਆਸ ਦੀ, ਮਿੱਠੀ ਯਸ਼ੋਧਰਾਂ ਦੇ ਦਿਲ ਦੀ ਧਸ ਦੀ, ਮੁੜ ਆਉਂਦੇ, ੧੪੯ Digitized by Panjab Digital Library / www.panjabdigilib.org