ਪੰਨਾ:ਏਸ਼ੀਆ ਦਾ ਚਾਨਣ.pdf/183

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੨ਕੇ | ਪਰ ਰਿਸ਼ੀਆਂ ਵਿਚੋਂ ਪਹਿਲਾਂ ਕੁੱਦਿਨਯ ਨੇ । . ਚਾਰ ਸਚਿਆਈਆਂ ਸੀਕਾਰ ਕੀਤੀਆਂ ਤੇ ਮਾਰਗ ਪੈਰ ਪਾਇਆ, ਉਸ ਦੇ ਪਿਛੋਂ ਭਦਰਕਾ, ਅਜੀਤ, ਬਸਾਵਾ ਤੇ ਮਹਾਨਾਮ ! . ਨਾਲੇ ਓਸੇ ਹਰਨ-ਬੇਲੇ ਵਿਚ, ਬੁਧ ਦੇ ਚਰਨੀ, ਆਪਣੇ ਚੁਰੰਜਾ ਰਾਣਿਆਂ ਸਮੇਤ ਰਾਜਾ ਯਸਦ ਲਗਾ, . ਜਦੋਂ ਉਸ ਨੇ ਭਗਵਾਨ ਦਾ ਉਪਦੇਸ਼ ਸੁਣਿਆ। ਕਿਉਂਕਿ ਸਭ ਸੁਣਨ ਵਾਲਿਆਂ ਦੇ ਅੰਦਰ ਇਕ ਅਨੋਖਾ ਅਮਨ ਉਪਜਦਾ ਸੀ । ਤੇ ਮਨੁੱਖਾਂ ਲਈ ਕਿਸੇ ਨਵੀਂ ਆਸ ਦਾ ਗਿਆਨ ਹੁੰਦਾ ਸੀ ਜੀਕਰ ਰੇਤਲੇ ਬਲਾਂ ਚੋਂ ਜਲ ਲੰਘਿਆਂ ਘਾਹ ਤੇ ਫੁੱਲ ਉਗਮ ਖੜੋਂਦੇ ਹਨ । | ਇਹਨਾਂ ਸੱਠਾਂ ਨੂੰ - ਲੋਕ ਦਸਦੇ ਹਨ - ਸਾਡੇ ਭਗਵਾਨ ਨੇ ਤੋਰਿਆ, ਨਿਜ-ਕਾਬੂ ਨਾਲ ਪੂਰਨ ਤੇ ਕਾਮਨਾਆਂ ਤੋਂ ਸੁਤੰਤਰ ਕਰਕੇ, ਮਾਰਗ ਦਰਸਾਨ ਲਈ; ਪਰ ਆਪ ਲੋਕ-ਮਾਨਯ ਦੱਖਨ ਓਰ ਯਸ਼ਤੀ ਤੇ ਰਾਜੇ ਬਿੰਬਸਾਰ ਦੀ ਨਗਰੀ ਵਲ ਗਏ ਜਿਥੇ ਉਹਨਾਂ ਕਈ ਦਿਹਾੜੇ ਉਪਦੇਸ਼ ਕੀਤਾ, ਤੇ ਰਾਜੇ ਬਿੰਬਸਾਰ ਤੇ ਉਹਦੇ ਲੋਕਾਂ ਪੇਮ ਤੇ ਸੋਧੇ ਜੀਵਨ ਦਾ ਕਾਨੂੰਨ ਸਿਖਿਆ | ਰਾਜੇ ਨੇ ਆਪਣਾ ਬਾਂਸ ਬਾਗ, ਵੇਲੁ ਵਣ, ਭਗਵਾਨ ਦੀ ਭੇਟ ਕੀਤਾ, ਜਿਸ ਦੇ ਵਿਚ ਨਦੀਆਂ, ਗੁਫਾ ਤੇ ਸੁੰਦਰ ਮੈਦਾਨ ਹਨ, ਤੇ ਰਾਜੇ ਨੇ ਓਥੇ ਇਕ ਸਿਲ ਲਵਾਈ ૧૫ Digitized by Panjab Digital Library / www.panjabdigilib.org