ਪੰਨਾ:ਏਸ਼ੀਆ ਦਾ ਚਾਨਣ.pdf/39

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

| ਉਸ ਨੇ ਦੋਭੀ, ਤੇ ਚੋਭ ਨਾਲ ਕੰਬਿਆ, ' | ਤੇ ਭਰੇ ਅਥਰੂਆਂ ਨਾਲ ਉਸ ਨੇ ਆਪਣੇ ਪੰਛੀ ਨੂੰ ਗਲਕੜੀ ਪਾਈ । | ਤਦ ਕਿਸੇ ਆ ਕੇ ਆਖਿਆ, “ਮੇਰੇ ਸ਼ਹਿਜ਼ਾਦੇ ਨੇ | ਇਕ ਹੰਸ ਦਾ ਨਿਸ਼ਾਨਾ ਕੀਤਾ ਹੈ, ਜਿਹੜਾ ਏਥੇ ਗੁਲਾਬ ਵਿਚ ..., ਢਠਾ ਹੈ, ਉਨ੍ਹਾਂ ਮੈਨੂੰ ਆਖਿਆ ਹੈ ਕਿ ਆਪ ਉਹ ਭੇਜ ਦਿਓ । .. ਕੀ ਆਪ ਕ੍ਰਿਪਾ ਕਰੋਗੇ ?” . ਨਹੀਂ' ਸਿਧਾਰਥ ਨੇ ਆਖਿਆ, “ਜੇ ਪੰਛੀ ਮਰ ਜਾਂਦਾ ਤਾਂ ਉਹਦੇ ਸ਼ਿਕਾਰੀ ਨੂੰ ਭੇਜਣਾ ਭਲਾ ਯੋਗ ਹੀ ਹੁੰਦਾ, ਪਰ ਹੰਸ ਜਿਊਂਦਾ ਹੈ, ਮੇਰੇ ਭਰਾ ਨਾ ਸਿਰਫ਼ ਉਹਦੀ ਰਬੀ ਰਫਤਾਰ ਮਾਰ ਸੁਟੀ ਹੈ ਜਿਹੜੀ ਚਿਟੇ ਖੰਭਾਂ ਵਿਚ ਧੜਕਦੀ ਸੀ ।’’ .. ਤਾਂ ਦੇਵਦਤ ਨੇ ਉ ਘਲਿਆ:ਜੰਗਲੀ ਪੰਛੀ, ਮੋਇਆਜਾਂ ਜਿਉਂਦਾ, | ਉਸੇ ਦਾ ਹੈ,ਜਿਸ ਉਨੇ ਹੇਠਾਂ ਲਿਆਂਦਾ ਹੈ ਸਮਾਨੇ ਉਡਦਾ ਉਹ ਕਿਸੇ ਦਾ ਨਹੀਂ ਸੀ, ਪਰ ਡਿਗਾ ਉਹ ਮੇਰਾਹੈ। ਮੇਰਾ ਚੰਗਾ ਵੀਰ ਮੇਰਾ ਸ਼ਿਕਾਰ ਮੈਨੂੰ ਦੇਵੇ ! ਤਦ ਸਾਡੇ ਭਗਵਾਨ ਨੇ ਹੰਸ ਦੀ ਧੌਣ ਆਪਣੀ ਕੂਲੀ ਗਲ ਨਾਲ | ਲਾ ਲਈ ਤੇ ਗੰਭੀਰ ਹੋ ਕੇ ਆਖਿਆ, “ਆਖ ਦਿਓ, ਨਹੀਂ, ਪੰਛੀ ਮੇਰਾ ਹੈ, | ਲਖਾਂ ਚੀਜ਼ਾਂ ਵਿਚੋਂ ਇਹ ਮੇਰੀ ਪਹਿਲੀ ਆਪਣੀ ਚੀਜ਼ ਹੈ, ਜਿਦੇ ਉਤੇ ਅਧਿਕਾਰ ਤਰਸ ਤੇ ਪ੍ਰੇਮ ਨੇ ਮੈਨੂੰ ਦਿਤਾ ਹੈ, ਮੇਰੇ ਅੰਦਰ ਕੁਝ ਧੜਕਦਾ ਹੈ ਤੇ ਮੈਨੂੰ ਆਖਦਾ ਹੈ, ਕਿ ਮੈਂ ਮਨੁਖਾਂ ਨੂੰ ਤਰਸ ਦੀ ਸਿਖਿਆ ਦੇਵਾਂਗਾ; ਤੇ ਗੁੰਗੀ ਦੁਨੀਆ ਦੀ ਤਰਜਮਾਨੀ ਕਰਾਂਗਾ, ਤੇ ਸ਼ਾਪੇ ਦੁਖਾਂ ਦਾ ਪ੍੧੩