ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/9

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਮਾਂ ਲਈ
ਜਿਸਦਾ ਜਨਮ
ਅਜਨਮ ਜਿਹਾ

ਜਿਸਦਾ ਹੋਣਾ
ਨਾ ਹੋਣ ਮਗਰੋਂ ਜਾਣਿਆ

ਮੈਂ ਸ਼ਬਦ
ਤੁਧ ਲਈ ਲਿਆਇਆ
ਤੂੰ ਆਪਣੀ ਚੁੱਪ
ਮੈਨੂੰ ਦੇ ਦੇ

ਤੈਨੂੰ ਜਿਹੜਾ ਸ਼ਬਦ ਆਪਣਾ ਲੱਗੇ
ਬੋਲੀਂ
ਮੈਂ ਤੇਰੀ ਚੁੱਪ ਨਾਲ
ਸੁਣਾਂਗਾ...

(5)