ਪੰਨਾ:ਕਲਾ ਮੰਦਰ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋਵੇ ਤੇ ਇਸ ਦੇ ਦੁਖ ਇਸਦੀ ਉਲਾਦ ਨੂੰ ਤਮਾਸ਼ਾ ਹੋ ਦਿਸ਼ਨ ਤੇ ਬਾਲਾਂ ਹਥੋਂ ਇਹ ਚੁੜ ੨ ਮਰੇ-ਇਸ ਨੂੰ ਵੀ ਪਤਾ ਲਗੇ ਕਿ ਨਾਸ਼ੁਕਰੀ ਉਲਾਦ ਦੇ ਰੰਗ ਉਡਣੇ ਸੱਪ ਦੇ ਦੰਦਾਂ ਨਾਲ ਵੀ ਤਿਖੇ ਨੇ-ਹਾਏ ਏਡੀ ਨਾਸ਼ੁਕਰੀ-ਬਸ ੨ ! [ਚਲਿਆ ਜਾਂਦਾ ਏ. ਕੌਰ ਜੀ-ਪਰ ਹੋਇਆ ਕੀ ਏ ? ਗੱਦੀ-ਹੋਣਾ ਮਿੱਟੀ ਏ-ਤੁਸੀ ਕੋਈ ਫਿਕਰ ਨ ਕਰੋ, ਬੁੱਢਾ ਸਤਰਿਆ ਬਹੱਤਿਆ ਗਿਆ ਏ, ਚਖਨ ਦਿਓਸੂ ਸਵਾਦ ! ਲਾਲ ਫਿਰ ਆ ਜਾਂਦ ਏ. ਲਾਲ-ਹੈਂ । ਪੰਦਰਾਂ ਦਿਨ ਨਹੀਂ ਗੁਜ਼ਰੇ ਤੇ ਇਕ ਵੇਰ ਸੌ ਸਾਥੀਆਂ ਤੋਂ ਪੰਜਾਹ ਕਰਨੀ ਏਂ ! ਕੌਰ ਜੀ:-ਮਹਾਰਾਜ, ਗੱਲ ਕੀ ਏ ? ਲਾਲ-ਦਸਨਾਂ ਆਂ ਤੈਨੂੰ-ਓਹੋ-ਅਫ਼ਸੋਸ ਤਾਂ ਇਸ ਗੱਲ ਦਾ ਏ ਕਿ ਮੇਰੇ ਵੱਸ ਕੁਝ ਨਹੀਂ-ਰੱਬ ਤੈਨੂੰ ਗਰਕ ਕਰੇ-ਕੀੜੇ ਪੈਣ ਤੈਨੂੰ ਤੇ ਗਿਰਝਾਂ ਨੋਚਣ ਤੇਰੇ ਪਿੰਡੇ ਨੂੰਇਹ ਹੰਝੂ ਕਿਉਂ ਵਗੇ ਜਾਂਦੇ ਨੇ-ਬਸ ਕੋਈ ਲੋੜ ਨਹੀਂ ਰੋਣ ਦੀ, -ਇਹ ਗੱਲ ਏ-ਹਛਾ ਕੋਈ ਡਰ ਨਹੀਂ-ਹਾਲ ਮੇਰੀ ਇਕ ਲੜਕੀ ਹੈ, ਉਹ ਤੇਰੇ ਵਰਗੀ ਲਹੂ ਪੀਣੀ ਭੈਣ ਨਹੀਂ, ਜਿਸ ਵੇਲੇ ਉਸ ਨੂੰ ਜੋ ਤੂੰ ਮੇਰੇ ਨਾਲ ਕੀਤੀ ੬੬.