ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/5

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈਤਤਕਰਾ ਵਿਸ਼ਾ ਸਫਾ ਨੰ:

ਉੱਠ ਚੱਲੇ ਗੁਆਂਢੋ ਯਾਰ ਉੱਠ ਜਾਗ ਘੁਰਾੜੇ ਮਾਰ ਨਹੀਂ ਉਲਟੇ ਹੋਰ ਜ਼ਮਾਨੇ ਆਏ ਅੱਖਾਂ ਵਿਚ ਦਿਲ ਜਾਨੀ ਪਿਆਰਿਆ ਅਬ ਕਿਉਂ ਸਾਜਨ ਚਿਰ ਲਾਇਓ ਰੇ ਆਓ ਸਈਓ ਰਲ ਦਿਉ ਨੀ ਵਧਾਈ ਆ ਸੱਜਣ ਗਲ ਲੱਗ ਅਸਾਡੇ ਆਪਣਾ ਦੱਸ ਟਿਕਾਣਾ ਆਪਣੇ ਸੰਗ ਰਲਾਈਂ ਪਿਆਰੇ ਆ ਮਿਲ ਯਾਰ ਸਾਰ ਲੈ ਮੇਰੀ ਐਸਾ ਜਗਿਆ ਗਿਆਨ ਪਲੀਤਾ ਅੰਮਾਂ ਬਾਬੇ ਦੀ ਭਲਿਆਈ ਇਹ ਅਚਰਜ ਸਾਧੋ ਕੌਣ ਲਖਾਵੇ ਇਹ ਦੁੱਖ ਜਾ ਕਹੂੰ ਕਿਸ ਆਗੇ ਇਕ ਅਲਫ਼ ਪੜੋ ਛੂਟਕਾਰ ਏ ਇਕ ਟੂਣਾ ਅਚੰਭਾ ਗਾਵਾਂਗੀ ਇਕ ਨੁਕਤਾ ਯਾਰ ਪੜਾਇਆ ਏ ਇਕ ਨੁਕਤੇ ਵਿਚ ਗੱਲ ਮੁਕਦੀ ਏ ਇਕ ਰਾਂਝਾ ਮੈਨੂੰ ਲੋੜੀਂਦਾ ਇਲਮੋਂ ਬੱਸ ਕਰੀਂ ਓ ਯਾਰ ਇਸ਼ਕ ਅਸਾਂ ਨਾਲ ਕੇਹੀ ਕੀਤੀ ਇਸ਼ਕ ਦੀ ਨਵੀਉਂ ਨਵੀਂ ਬਹਾਰ ਸੱਜਣਾਂ ਦੇ ਵਿਛੋੜੇ ਕੋਲੋਂ ਸਦਾ ਮੈਂ ਸਾਹਵਰਿਆਂ ਘਰ ਜਾਣਾ ਨੀ ਸਭ ਇਕੋ ਰੰਗ ਕਪਾਹੀਂ ਦਾ ਸਾਈਂ ਛਪ ਤਮਾਸ਼ੇ ਨੂੰ ਆਇਆ ਸਾਡੇ ਵੱਲ ਮੁੱਖੜਾ ਮੋੜ