ਸਮੱਗਰੀ 'ਤੇ ਜਾਓ

ਪੰਨਾ:ਕਿੱਕਰ ਸਿੰਘ.pdf/39

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਹੀਰ ਰਾਂਝਾ

          ਤੇ ਪੰਜਾਬ ਦੇ ਕਵੀਆਂ ਦੇ ਸਮਾਚਾਰ
          ਪੰਜਾਬੀ ਵਿਦਿਆ ਵਿਚ ਇਹ ਪੈਹਲਾ ਕਿਸਾ ਹੈ 

ਜਿਸਦੇ ਨਾਲ ਪੰਜਾਬੀ ਕਵੀਆਂ ਦੇ ਜੀਵਨ ਸਮਾਚਾਰ ਦਸਿਆ ਗਿਆ ਹੈ । ਉਕਤ ਪੁਸਤਕ ਦੇ ਤਿੰਨ ਭਾਗ ਹਨ ਪੈਹਲੇ ਭਾਗ ਵਿਚ ਹੀਰ ਰਾਂਝੇ ਦੇ ਜੀਵਨ ਸਮਾਚਾਰ ਇਤਿਹਾਸਕ ਤਰੀਕੇ ਨਾਲ ਦਮੇ ਰਏ ਹਨ।

         ਦੁਜੇ ਭਾਗ ਵਿਚ ਪੰਜਾਬੀ ਕਵਿਤਾ ਵਿਚ ਹੀਰ 

ਰਾਂਝੇ ਦਾ ਕਿਸਾ ਹੈ । ਜਿਸਦੀ ਪ੍ਰਰਸੰਸਾ ਦੇ ਮਹਾਰਾਜ ਸਰ ਕ੍ਰਿਸ਼ਨ ਪ੍ਰਸ਼ਾਦ ਵਜੀਰ ਹੈਦਰਾਬਾਦ ਬਾਦ ਦਖਨ ਅਰ ਸਰਦਾਰ ਊਧਮ ਸਿੰਘ ਜੀ ਐਮ. ਆਰ. ਏ. ਐਸ. ਲੰਡਨ ਆਦ ਅਰ ਅਖਬਾਰ ਟਰੀਬੀਊਨ ਅਰ ਖਾਲਸਾ ਸਮਾਚਾਰ ਆਦ ਨੇ ਬੜੇ ਜੋਰ ਨਾਲ ਰੀਵੀਊ ਕੀਤੇ ਹਨ।

       ਤੀਜੇ ਭਾਗ ਵਿਚ ਏਹ ਦਸਿਆ ਹੈ ਕਿ ਪੰਜਾਬੀ 

ਕਵਿਤਾ ਦਾ ਆਦ ਕਦ ਅਤੇ ਕਿਥੇ ਹੋਇਆ ਅਰ ਉਸ ਵੇਲੇ ਤੋ ਅਜ ਤੋੜੀ ਪੰਜਾਬੀ ਕਵੀ ਕੌਣ ੨ ਕੇਹੜੇ ੨ ਤੇ ਕਿਥੇ ੨ ਅਰ ਕਿਸ ੨ ਸਮੇ ਵਿੱਚ ਹੋਏ।ਮੋਖ ।।।)