(10)
ਹੋਏ ਤਿਆਰ ਸਵਾਰੀਆਂ ਨੂੰ॥ ਰਥ ਬੱਘੀ ਆਂਪੀ ਨਸਾਂ ਪਾਲਕੀ ਲੈ ਚੱਲੇ ਤੁਰਤ ਕਹਾ ਇਕ ਹਾਰੀਆਂ ਨੂੰ॥ ਢੋਲਾਂ ਨੌ ਬਤਾਂਤਾਸ਼ਿਆਂ ਸ਼ੋਰ ਪਾਯਾ ਰੰਗਾ ਰੰਗ ਦੇ ਸਾਜ ਸਤਾਰੀਆਂ ਨੂੰ॥ ਕਈ ਤਾ ਇਫ਼ੇ ਆਨ ਕੇ ਗਿਰਦ ਹੋਏ ਚੜ੍ਹੇ ਚਾਉ ਘਨੇ ਨੱਚ ਨਹਾਰੀਆਂ ਨੂੰ॥ ਮਲੇ ਅਤਰ ਅੰਬੀਰ ਸੁਹਾਗਨਾਂ ਨੇ ਅਤੇ ਕੱਪੜੇ ਖ਼ੂਬ ਕਵਾਰੀਆਂ ਨੂੰ॥ ਮਹਿਲੀਂ ਔਰਤਾਂ ਔਰਤਾਂ ਨਜ਼ਰ ਆਵਨ ਜਿਵੇਂ ਰੋਕੇ ਬਸੰਤਕ ਯੂਰੀਆਂ ਨੂੰ॥ ਪਹਿਨ ਕੱਪੜੇ ਸਬਜ਼ ਸਫ਼ੈਦ ਸੂਹੇ ਉਤੇ ਲਾਇਕੇ ਗੋਦਕ ਨਾਰੀਆਂ ਨੂੰ॥ ਮਿਰਚ ਮੋਰ ਚਿੜੀ ਬਾਗ ਲਏ ਕੋਈ ਇਕ ਲਂਦੀਆਂ ਲਾਲ ਫੁਲਕਾਰੀਆਂ ਨੂੰ॥ ਦੇ ਖਨ ਜਾਇਕੇ ਸ਼ੀਰੀ ਦੀ ਸ਼ਕਲ ਤਾਈਂ ਅਤੇ ਕਹਿੰਦੀਆਂ ਸ਼ੁਕਰ ਗੁਜ਼ਾਰੀਆਂ ਨੂੰ॥ ਇੱਕ ਦੇਨੁ ਬਾਰਕਾਂ ਸ਼ਗਨ ਪਾਵਨ ਬੈਠ ਨਫੋਲ ਕਹਾਨੀਆਂ ਸਾਰੀਆਂ ਨੂੰ॥ ਆਖਨ ਮਾਉਂ ਨੂੰ ਗ਼ਮਨਾਂ ਕਰੀਂ ਕੋਈ ਅਗੇ ਸਾਈਂ ਦੀਆਂ ਵੇਖ ਦਾਤਾਰੀਆਂ ਨੂੰ॥ ਹੁਣ ਧੀ ਹੋਈ ਫੇਰ ਪੁੱਤ ਹੋਸੀ ਫਲ ਪੌਨ ਲੱਗੇ ਫੁਲਵਾਰੀਆਂ ਨੂੰ॥ ਧੂੰਮ ਧਾਮ ਹੋਈ ਇਸ ਤੰਬੋਲ ਅੰਦਰ ਸਭ ਹੋਏ ਤਿਆਰ ਤਿਆਰੀਆਂ ਨੂੰ॥ ਲਈ ਹਾਜ਼ਰੀ ਸ਼ਾਹਨੇ ਪਲਟਨਾਂ ਦੀ ਬਹੁਤ ਹੋਈ ਪੈਦਾਇਸ਼ ਬਜ਼ਾਰੀਆਂ ਨੂੰ॥ ਤੋਪਾਂ ਸ਼ਲਕ ਤੋਂ ਆਨ ਮੈਦਾਨ ਮੱਲੇ ਅਤੇ ਚੋਟ ਦੀ ਚੋਟ ਦੀਵਾਰੀਆਂ ਨੂੰ॥ ਦੇਕੇ ਦੌਲਤਾਂ ਸਭ ਸਿਪਾਹ ਤਾਈਂ ਗਿਆ ਬਾਦਸ਼ਾਹ ਖ਼ਾਸ ਅਟਾਰੀਆਂ ਨੂੰ॥ ਰੋਸ਼ਨ ਰਾਤ ਨੂੰ ਬਹੁਤ ਚਰਾਗ਼ ਹੋਏ ਅਤੇ ਖ਼ੂਬ ਮਤਾਬੀਆਂ ਬਾਰੀਆਂ ਨੂੰ॥ ਦੇਖ ਸ਼ੀਰੀਂ ਦਾ ਬਾਪਨੇ ਮੁੱਖ ਸ਼ੀਰੀਂ ਦਿਲੋਂ ਸੁੱਟਿਆ ਬੇਕਰਾਰੀਆਂ ਨੂੰ॥ ਕੀਤੇ ਵਾਰਨੇ ਮੋਹਰਾਂ