ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(28)

ਆਇ ਵਧਾਈਆਂ ਨੂੰ॥ ਧਰੀ ਢੋਲਕੀ ਆਇ ਮਿਰਾਸੀਆਂਨੇ ਖੁਸੀ ਹੋਈ ਤ੍ਰੀਮਤਾਂ ਜਾਈਆਂ ਨੂੰ ਲਾਗੀਧੇਤਿਆਂ ਦੇਬੂਹੇਆਨ ਬੈਠੇ ਅਤੇ ਖਾਨ ਲਗੇ ਮਿਠਿਆਈਆਂ ਨੂੰ ਰੰਗਰੰਗਦੇ ਸਾਜ਼ ਆਵਾਜ਼ ਹੋਏ ਅਤੇ ਬੋਲਾਂ ਤੇ ਜ਼ੋਰ ਭਰਾਈਆਂਨੂੰ॥ ਸਾਏਬਾਨ ਤੰਬੂ ਲਾਏ ਵਿੱਚ ਡੇਰੇ ਚੌਬਾਂ ਰੱਖਕੇ ਹੇਠਸੁਹਾਈਆਂਨੂੰ।ਲੋਕਾਂ ਚਾੜੀਆਂਤੇ ਪਏ ਪੱਕ ਮੰਡੇਸੰਦ ਆਪਨੀਆਂ ਅਤੇ ਪਰਾਈਆਂ ਨੂੰ ਦੇਖ ਸਭ ਇੱਕਠੀਆਂ ਆਨਹੋਈਆਂਲਿਆਵਨਕੁਆਰੀਆਂ ਸੱਦ ਵਿਆਹੀਆਂ ਨੂੰ # ਕੰਮ ਕਾਰਵਿਮਾਰਕੇ ਆਇ ਗਈਆਂ ਜਿਵੇਂ ਜੰਗ ਦਾ ਜ਼ੋਰ ਸਿਪਾਹੀਆਂ ਨੂੰ। ਸੱਕਰ ਪਾਵੰਡੀ ਵਿੱਚ ਥਾਲੀਆਂਦੇ ਫਿਰਨ ਦੇਂਦੀਆਂ ਅੰਗਹਮਸਾਈਆਂਨੂੰ ਗਾਵਨ ਗੀਤ ਏਜੀਤ ਕਰਦੇਨਛਾਤੀਜਦੋਂ ਲੈਂਦੀਆਂਖੂਬਸਫ਼ਾਈਆਂ ਨੂੰ ਚਾਓ ਵਿਆਹ ਦਾ ਰੰਨਾਂਨੂੰ ਖੂਬ ਹੋਂਦਾ ਜਿਵੇਂ ਪਾਨੀਦਾ ਜ਼ੋਰ ਮੁਰਗਾਈਆਂਨੂੰ॥ ਸੋਰ ਔਰਤਾਂਦਾਹੋਵੇ ਵਿਆਹ ਅੰਦਰ ਜਿਵੇਂ ਬੁਲਬੁਲਾਂ ਗ਼ ਬਹਾਈਆਂ ਨੂੰ। ਉਲੀ ਲਾਹਜਬਾਨ ਦੀ ਲੈਨਸਾਰੀਸਕਲਸੀਸਿਆਂ ਦੀ ਜਿਵੇਂ ਛਾਈਆਂ ਨੂੰ ਦੇਵਨ ਗਾਲੀਆਂ ਬੋਲਕੇਬੋਲ ਮੰਦੇਸਾਕ ਅੰਗ ਨਸੰਗ ਜਵਾਈਆਂ ਨੂੰ। ਕਰਕੇ ਹਾਰ ਸਿੰਗਾਰ ਪਿਆਰ ਸੇਤੀ ਚੱਲਨ ਦੱਸਕੇ ਖੂਬ ਅਦਾਈਆਂ ਨੂੰਬੋਲਨ ਬਾਗ਼ ਵਿੱਚ ਬਿਲਾਂ ਕੁਮਰੀ ਜਿਉਂ ਜਿਵੇਂ ਬੋਲ ਰਹੀਆਂ ਵਡਿਆਈਆਂ ਨੂੰ ਵੇਹੜੇ ਵਿੱਚ ਵਿਛਾਇ ਕੇ ਫ਼ਰਸ ਚੰਗਾ ਲਿਆ ਸੱਦ ਸਰੀਕਾਂ ਤੇ ਭਾਈਆਂਨੂੰ ਲਾਗੀ ਲਾਗ ਵਾਲੇ ਵਿੱਚ ਆਨ ਬੈਠੇਅਤੇ ਝੋਲਬੋਲਨਨਰਮਾਈਆਂ