ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(41)

ਕਾਰ ਕਾਮਵਣੇ ਨੰ। ਜਿਵੇਂ ਜਾਂਵਦਾਸੀ ਅੱਗੇ ਨਿਤ ਡੱਬੇ ਬੂਟੇ ਵੇਲ ਤੇ ਮੂਰਤਾਂ ਪਾਵਣੇ ਨੂੰ ਦੇਖੋ ਚਲਿਆ ਬਾਪਦੇ ਨਾਲ ਰਲਕੇ ਅੱਜ ਇਸਕ ਦੀ ਸੈਫ਼ ਉਠਾਵਣੇ ਨੂੰ॥ ਬਾਂਹ ਸੇਰਦੇ ਮੁਖ ਫੜਾਵਨੇ ਨੂੰਸੁਤੇ ਪ੍ਰੇਮ ਦੇ ਨਾਗ ਜਗਾਵਣੇ ਨੂੰ। ਬੇੜਾਮਾਲ ਜਮਾਲ ਦੇ ਨਾਲ ਭਰਿਆਸਾਗਰ ਇਸਕਦੇਵਿੱਚਡੁਬਾਵਣੇਨੂੰ ॥ ਵਡਿਆ ਜਾਇ ਮਕਾਨ ਫ਼ਰੰਗੀਆਂ ਦੇ ਫ਼ਰਹੰਗ ਦੀ ਕਲਾ ਹਿਲਾਵਣੇਨੂੰ॥ਸੁੱਤੇਦੇਉਦੇਲੱਕਵਿਚ ਲੱਭਮਾਰੀਦੇਖੋਆਪਨਾ ਨਾਸਕਰਾਵਣੇਨੂੰ ਬਾਦਸਾਹਾਂ ਦੇਨਾਲ ਨਜ਼ਾਪਾਈ ਤਨ ਤੋਪ ਦੇ ਨਾਲ ਉਡਾਵਣੇ ਨੂੰ ਕਿਸੇਘੜੀਸੁਲਖਨੀ ਜਾਇ ਵਡਿਆ ਇਸਕਅਪਨਾਜ਼ਾਹਰਕਰਾਵਣੇਨੂੰ।ਬਿੱਲਾਹੱਦਹਲਵਾਈਦੀ ਜਾਇ ਵੜਿਅਨਾਲਵੱਟਿਆਂਸੀ ਸਭਨਾਵਣੇ ਨੂੰ। ਹਨੂੰਮਾਨਦੀ ਪੁਛ ਨੂੰ ਅੱਗ ਲੱਗੀ ਦੇਖੋ ਸੋਨੇ ਦੀ ਲੰਕ ਜਲਾਵਣੇ ਨੂੰ। ਉੱਤਰ ਬਾਗ਼ਦੇ ਵਿੱਚ ਜਾ ਚਰਨ ਲੱਗਾ ਆਯਾ ਚੋਰਜਿਉਂ ਮੰਨ ਲਗਾਵਣੇ ਨੰ॥ ਗੋਦੀ ਬੈਠਕੇ ਦਾਹੜੀ ਨੂੰ ਹੱਥ ਪਾਯਾ ਲਗਾ ਬਾਪ ਦੀ ਪਗੜੀ ਲਾਹਵਣੇ ਕੀੜੀ ਫ਼ੀਲ ਦੇ ਨਾਲ ਆ ਲੜਨ ਲੱਗੀਚੂਹਾਚਲਿਆਮਹਿਲਗਿੜਾਵਣੈਨੂੰ॥ਚਿੜੀਬਾਜਦੇਨਾਲ ਸ਼ਰੀਕ ਹੋਈ ਬਿਲੀ ਸ਼ੇਰ ਦੀ ਮੁੱਛ ਮੁਨਾਵਣੇਨੂੰ ਸੂਈ ਤਪਦੇ ਨਾਲ ਫ਼ਸਾਦ ਪਾਯਾ ਲਗੀ ਚਿਣਗ ਸਮੁੰਦ ਜਲਾਵਣੇ ਨੂੰ॥ ਗਏ ਬਾਪ ਬੇਟਾ ਸ਼ੀਸ਼ ਮਹਿਲ ਅੰਦਰ ਲਗੇ ਸੂਰਤਾਂ ਮੂਰਤਾਂ ਪਾਵਣੇ ਨੂੰ ਕੇਹੀ ਮਹਿਲ ਦੀ ਕਰੇ ਤਾਰੀਫ਼ਕੋਈ ਦਿਲ ਚਾਹੇ ਨਾਅੱਖਵਿਰਾਵਣੇਨੂੰ॥ ਭੁੱਲਜਾਨ ਬਹਿਸਤ ਉਸਮਹਿਲਦੇਖੇ