(47)
ਹਸਨ ਹੁਸੈਨ ਬੇਚੈਨ ਕੀਤੇ ਲੜੇ ਨਾਲ ਯਜ਼ੀਦ ਸਰੀਰ ਦੇ ਜੀ ਸੁਲੈਮਾਨ ਨੂੰ ਸੁਟਿਆ ਤਖਤ ਉਤੋਂ ਭੱਠ ਝੋਕਦਾ ਪਾਸ ਚਹੀਰ ਦੇ ਜੀ॥ ਹੋਨੀ ਕੈਰਵਾਂ ਪਾਂਡਵਾਂ ਨਾਲ ਹੋਈ ਖੂੰਨੀ ਗਾਲੀਆਂ ਵਿੱਚ ਗਹੀਰ ਦੇ ਜੀ॥ ਹੋਨੀ ਚਿਖ਼ਾ ਦੇ ਵਿਚ ਖ਼ਲੀਲ ਪਾਯਾ ਇਸ ਮਾਈਲ ਤਲੇ ਤਕਬੀਰ ਦੇ ਜੀ॥ ਸੱਮਸ ਸਾਹਦੀ ਖੱਲ ਲਹਾਇ ਦਿੱਤੀ ਵਰਤੀ ਨਾਲ ਕਮਾਲ ਕਬੀਰ ਦੇ ਜੀ॥ ਹੋਨੀ ਸੂਲੀ ਤੇ ਚਾੜ ਮਨਸੂਰ ਦਿੱਤਾ ਅਨਲ ਹੱਕ ਕੈਹਾ ਬਿਨਾ ਧੀਰ ਦੇ ਜੀ॥ ਮੂਸਾ ਦੇਖ ਕੇ ਨੂਰ ਮਸਤੂਰ ਹੋਯਾ ਵਰਤੀ ਨਾਲ ਜ਼ਮੀਰ ਮੁਨੀਰ ਦੇ ਜੀ॥ ਆਰੀ ਰੱਖ ਕੇ ਚੀਰਿਆ ਜ਼ਿਕਰੀਏ ਨੂੰ ਜਿਵੇਂ ਚੀਰ ਨੇ ਫੱਟ ਸਹਿਤੀਰ ਦੇ ਜੀ॥ ਯੂਸਫ਼ ਖੂਹੇ ਦੇ ਵਿਚ ਉਤਾਰਿਓ ਨੇ ਵੀਰਾਂ ਵੈਰ ਕੀਤਾ ਨਾਲ ਵੀਰ ਦੇ ਜੀ॥ ਸਾਹ ਅਲੀ ਨੂ ਨਫ਼ਸ ਨੇ ਕਤਲ ਕੀਤਾ ਦੇਖੋ ਕੰਮ ਤਕਦੀਰ ਬੇਪੀਰ ਦੇ ਜੀ॥ ਹੋਯਾ ਹਾਲ ਜੋ ਆਸਕਾਂ ਸਾਦਕਾਂ ਦਾ ਦਸਾਂ ਤੁਧ ਨੂੰ ਲਫ਼ਜ਼ ਲਕੀਰ ਦੇ ਜੀ॥ ਮਜ ਨੂੰ ਸੁਕ ਕੇ ਵਾਂਗ ਤਾਬੂਤ ਹੋਯਾ ਲੈਲੀ ਰਤਨਾਵਾਂ ਗਕਰੀਰ ਦੇ ਜੀ॥ ਸੱਸੀ ਪੁੰਨੂੰ ਦੋਵੇਂ ਬਲਾਂ ਵਿਚ ਮੋਏ ਰਾਂਝ ਫ਼ੌਤ ਹੋਯਾ ਨਾਲ ਹੀਰ ਦੇ ਜੀ॥ ਕਿਸਾ ਬਦਰੇ ਮੁਨੀਰ ਦਾ ਪੜ੍ਹੇ ਕੋਈ ਮੋਏ ਨਾਲ ਫਿਰਾਕ ਦੇ ਤੀਰ ਦੇ ਜੀ॥ ਕਿਸ ਕਿਸ ਦੀ ਬਾਤ ਬਨਾਇ ਕਹੀਏ ਸੱਭੋ ਗਲ ਹੈ ਨਾਲ ਤਕਦੀਰ ਦੇ ਜੀ॥ ਸਬਦ ਚੁਪ ਕਰਕੇ ਵੇਲਾ ਕਟ ਲੈਣਾ ਆਯਾ ਸਯਾਲ ਜਿਉਂ ਵਿਚ ਕਸ਼ਮੀਰ ਦੇ ਜੀ॥ ਮਿਰਜ਼ਾ ਸਾਹਿਬਾਂ ਸਾਬ ਤਲਵਾਰ ਮਾਰੇ ਆਏ ਹੱਥ ਜਾਂ ਖ਼ਾਨ ਸਮੀਰ ਦੇ ਜੀ॥ ਵੇਲਾਸ ਖ਼ਤ ਤਾਂ ਸਭ ਕਰ ਖਤ ਹੋਵਨ ਪੇਟ