(52)
ਵਦਾਈ॥ ਦਿਨੋ ਵਿਚ ਮਹੱਲ ਦੇ ਕਾਰ ਕਰਦਾ ਰਾਤੀਂ ਰੋਰੋ ਨੀਰ ਵਹਾਂ ਵਦਾਈ॥ ਝਗੜਾ ਦਿਲ ਦੇ ਨਾਲ ਦਲੀਲ ਕਰਕੇ ਅੱਤੇ ਰੱਬ ਦੇ ਵਾਸਤੇ ਪਾਂਵਦਾਈ॥ ਆਹੀਂ ਮਾਰ ਗੁਜ਼ਾਰਦਾਂ ਰਾਤ ਸਾਰੀ ਪਿਆ ਸੀਰੀਂ ਦਾ ਨਾਮ ਧਿਆਂ ਵਦਾਈ॥ ਕਹਿੰਦਾ ਰੱਬ ਦੇ ਬਾਝ ਨਾ ਹੋਰ ਬੇਲੀ ਜੇਹੜਾ ਰੁੜ੍ਹਦਿਆਂ ਪਾਰ ਲੰਘਾਂਵਦਾਈ॥ ਜਿਸਮ ਖ਼ਾਕ ਦਾ ਪਾਕ ਬਨਾਯਾ ਸੂ ਵਿਚ ਰੂਹ ਹਯਾਤ ਸਮਾਂਵਦਾਈ॥ ਦਿੱਤੀ ਅਕਲ ਤੇ ਸਕਲ ਕਿਆ ਆਦਮੀ ਨੂੰ ਬਿਨਾਂ ਮੰਗਿਆਂ ਦਾਨ ਦਵਾਂਵਦਾਈ॥ ਅਰਬਾ ਨਾ ਸਰੀ ਖ਼ਲਕਮੌਦ ਕੀਤੀ ਵੱਖੋ ਵੱਖ ਔਸਾਫ਼ ਦਿਖਾਂਵਦਾਈ॥ ਰਲੇ ਇਕ ਦੇ ਨਾਲ ਨਾ ਇਕ ਕੋਈ ਲਾਖ ਸੂਰਤਾਂ ਚਾਇ ਚਿਤਰਾਂਵਦਾਈ॥ ਕੌਨ ਜਾਨ ਦਾ ਓਸ ਦੀਆਂ ਕੁਦਰਤਾਂ ਨੂੰ ਕਾ ਦਰ ਬੇਸੁਮਾਰ ਕਹਾਂਵਦਾਈ॥ ਦੀ ਬਾਝ ਖ਼ੁਦਾਇਨਾ ਹੋਰ ਲਾਇਕ ਬੰਦਾਖੁਦੀ ਤੋਂ ਮਾਰਿਆ ਜਾਂਵਦਾਈ॥ ਕੀਤੀ ਖ਼ੁਦੀ ਫ਼ਰਿਔਨ ਨੇ ਗ਼ਰਕ ਹੋਯਾ ਮੂਸੇ ਨਾਲ ਫ਼ਸਾਦ ਉਠਾਂਵਦਾਈ॥ ਅਜ਼ਰਾਈਲ ਨੇ ਖ਼ੁਦੀ ਦਾ ਸਬਕ ਪੜਿਆ ਉਸ ਨੂੰ ਤੁਰਤ ਸੈਤਾਨ ਬਨਾਂਵਦਾ ਈ॥ ਹੁਕਮ ਮੰਨਣਾ ਬਹੁਤ ਸਵਾਬ ਹੈ ਜੀ ਨਾਂ ਫਰਮਾਨ ਈਮਾਨ ਡੁਬਾਂਦਾਈ॥ ਅਲ ਅਮਰ ਫ਼ਲਕ ਅਦਬ ਕਹੇ ਏਹ ਭੀ ਵਿਚ ਕੁਰਾਨ ਦੇ ਆਵਦਾਈ॥ ਹੁਕਮ ਅਦਬ ਤੋਂ ਬਹੁਤ ਚੰਗੇ ਰੜਾਈ ਕਰੇ ਉਜ਼ਰ ਬੇ ਅਦਬ ਕਹਾਂਵਦਾਈ॥ ਬੰਦਾ ਹੋਇਕੇ ਹੁਕਮ ਤੋਂ ਬਾਹਰ ਜਾਵੇ ਸੋਈ ਦੋਜ਼ਖਾਂਦੇ ਵਿਚ ਜਾਂਵਦਾਈ॥ ਬੰਦਾ ਬੰਦਗੀ ਵਿੱਚ ਹੈ ਬਹੁਤ ਚੰਗਾ ਕਰੇ ਬੰਦਗੀ ਰੱਬ ਨੂੰ ਪਾਂਵਦਾਈ॥ ਬੰਦੇਬੰਦਗੀ