ਪੰਨਾ:ਕਿੱਸਾ ਸੱਸੀ ਪੁੰਨੂੰ.pdf/3

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੨)

ਬਖਸ਼ਨ ਵਾਲੀ॥੨॥

ਆਹਦ ਇਸ਼ਕ ਥੀਂ ਆਹਮਦ ਕੀਤਾ ਮੀਮ ਮਿਲਾ ਦਿਲ ਜਾਨੀ ਕਹ੍ਯਾ ਜ਼ਬਾਨੀ॥
ਚੌਦਾਂ ਤਬਕ ਕੀਏ ਤੁਧ ਖਾਤ੍ਰ ਚੰਦ ਸੂਰਜ ਅਸਮਾਨੀ ਜੋਤ ਨੂੂਰਾਨੀ॥
ਜ਼ਾਤ ਪਾਕ ਲੌਲਾਕ ਬਨਾਈ ਆਈ ਸਿਫਤ ਕੁਰਾਨੀ ਸਚੁ ਕਰ ਮਾਨੀ॥
ਮੇਹਰ ਨਬੂਵਤ ਸ੍ਰਵਰ ਤਾਈਂ ਲਾਈ ਆਪ ਨਸ਼ਾਨੀ ਕਲਮ ਰਬਾਨੀ॥੩॥

ਚਾਰ ਯਾਰ ਸਚਿਆਰ ਨਬੀ ਦੇ ਰੌਸ਼ਨ ਹੈ ਜਗ ਸਾਰੇ ਜਿਵੇਂ ਸਤਾਰੇ॥
ਅਬੂ ਬਕਰ ਸਦੀਕ ਰਫੀਕੀ ਉਮਰ ਖਿਤਾਬ ਪਿਆਰੇ ਹਕ ਸੰਵਾਰੇ॥
ਜਿਗਰ ਜਾਨ ਉਸਮਾਨ ਗ਼ਨੀ ਬੁਝ ਥੀਏ ਮੁਰਤਜ਼ ਭਾਰੇ ਗਬਰਬਦਹਾਰੇ॥
ਜੋ ਨਰ ਕਰਦੇ ਸਿਫਤ ਉਨਾ ਦੀ ਜਿੰਨਤ ਵਿਚ ਉਲਾਰੇ ਲੈਣ ਝੁਲਾਰੇ॥੪॥

ਆਲ ਨਬੀ ਉਲਾਦ ਮੁਰਤਜ਼ਾ ਬਖਸੇ ਧੀਰਾਂ ਧੀਰਾਂ ਭੇਜ ਬਲ ਬੀਰਾਂ॥
ਨਾਮ ਲਿਯਾਂ ਦੁਖ ਹੋਵਨ ਦੂਰ ਸਭ ਝੜਦੇ ਤੌਕ ਜੰਜੀਰਾਂ ਅਮਨ ਅਸੀਰਾਂ॥
ਅਧਿਆਂ ਲੋਇ ਔਤਰਿਆਂ ਸੰਤੁਤ ਦੁਧ ਮਲਾਈਆਂ ਖੀਰਾਂ ਦੇਇ ਫਕੀਰਾਂ॥
ਲਖ