ਪੰਨਾ:ਕਿੱਸਾ ਸੱਸੀ ਪੁੰਨੂੰ.pdf/41

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


(40)

ਦੁਖਦਾਈ ਵਿਹੁ ਤਨ ਧਾਈ॥ਕਹਿ ਲਖਸ਼ਾਹ ਰਹੀ ਪੁਛ ਦਿਲ ਦੀ ਵੇਦਨ ਧੋਬਨ ਮਾਈ ਦਸੇ ਨਾ ਕਾਈ॥੧੧੦॥ਹਰਦਮ ਰਹੇ ਫਿਰਾਕ ਪੁੰਨੂੰ ਦਾ ਲੰਬੂ ਤਨ ਵਿਚ ਬਲਦੇ ਆਂਸੂ ਢੱਲਦੇ॥ਰੁਲੇਦਸਤ ਰੁਖਸਾਰੇਕਾਰੇ ਵਾਲ ਖੁਲੇ ਵਿਚ ਗਲ ਦੇ ਹਲਦੇ ਸਲਦੇ॥ਆਹ ਸਰਦ ਤਰ ਚਸ਼ਮਾ ਦੋਵੇਂ ਰੰਗ ਜ਼ਰਦ ਦੁਖ ਦਿਲ ਦੇ ਵਿਚ ਪਲਪਲ ਦੇ॥ਕਹਿ ਲਖਸ਼ਾਹ ਸੱਸੀ ਰੁਲ ਮਰਨਾ ਇਕ ਦਿਨ ਅੰਦਰ ਥਲ ਦੇ ਲੋਕ ਨਾ ਟਲਦੇ॥੧੧੧ਦੇਖ ਸੱਸੀ ਵਲ ਝੁਰਦੇ ਮਾਂ ਪਿਯੋ ਪਈਆਂ ਸੋਚ ਵਿਚਾਰਾਂ ਆ ਗਮਖਾਰਾਂ॥ਸਦੇ ਉਨਹਾਂ ਸਿਯਾਨੇ ਬਹਤੇ ਜੰਤਰ ਮੰਤਰਕਾਰਾਂ ਜਾਨਣ ਸਾਰਾਂ॥ਗਲੀ ਫਿਰਾਹਨ ਓਤਸ ਜੀਆਂ ਸਿਰੀਂ ਸਾਫ ਦਸਤਾਰਾਂ ਮੋਹਰੇਦਾਰਾਂ॥ਆਸੇਲਏਸਰਈਉਚਿਆਂ ਆਏ ਪਾਸ ਲੁਵਾਰਾਂ ਮਟਕ ਹੁਲਾਰਾਂ॥੧੧੨॥ਕਿਆ ਦੇਖਨ ਸਸੀ ਸੱਸ ਸੂਰਤ ਬੈਠੀ ਮੂੰਹ ਕਮਲਾਨੇ ਹੋਸ਼ ਵਿਰਾਨੇ॥ਕਹਿੰਦੇ ਏਥਹੁ ਹੋਗ ਮੁਨਫਿਅਤ ਪੈਰਹੇ ਹਾਥ ਟਿਕਾਨੇ ਮੌਲਾ ਜਾਨੇ॥ਦਿਲੀ ਹੁਲਾਸੀ ਜਾਸੀ ਸਾਇਆ ਹਾਸੀ ਉਨਕੇ ਭਾਣੇ ਜਿਨ ਜਰਵਾਣੇ॥