ਪੰਨਾ:ਕਿੱਸਾ ਸੱਸੀ ਪੁੰਨੂੰ.pdf/46

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪੫)

ਮੁਬਾਰਕ ਔਰ ਸਫ਼ੂਫ਼ ਗੋਹਰ ਦੀ ਸੇਹਤ ਕਰਦੀ॥੧੨੪॥

ਇਕ ਦੂ ਇਕ ਮੁਜੱਰਬ ਨੁਸਖੇ ਆਹੇ ਉਨਾਂ ਕਿਤਾਨੀ ਹਿਫਜ਼ ਜ਼ੁਬਾਨੀ॥
ਆਪੋ ਆਪਣੀ ਹੋਸ਼ ਦੁੜਾਈ ਇਲਮੇ ਇਲਮ ਸੁਲਤਾਨੀ ਦਸਨ ਯੂਨਾਨੀ॥
ਦੀਏ ਸਿਕੰਜਬੀਨ ਸੰਦਲੀ ਵਰਦੀ ਅਫਤੇਮੂੰ ਰਹਮਾਨੀ ਪਾ ਕਚ ਪਾਨੀ॥
ਰੂਹ ਤਬਾ ਕੋ ਦੇਵੀ ਕੁੱਬਤਅਰ ਕੁੱਬਤ ਨੁਫ਼ਰਾਨੀ ਅਰ ਹੈਵਾਨੀ॥੧੨੫॥

ਮਾਜੂ ਕੁਰਸ ਸਿਕੰਜਬੀਨ ਸਰਬਤ ਯਾਕੂਤ ਵਧਾਈ ਦੁਖਦਾਈ ਮਰਜ਼ ਵਧਾਈ॥
ਹੁੱਬ ਸਫ਼ੂਫ਼ ਮੁਰੱਬਾ ਦਾਰੂ ਵਾਹ ਹਕੀਮਾਂ ਲਾਈ ਹੋਸ਼ ਦੁੜਾਈ॥
ਅਨ ਸਤਨਾਜਾ ਸੋਨਾ ਚਾਂਦੀ ਪੂਜਾ ਡੱਕ ਬਤਾਈ ਤੁਕ ਛੁੜਾਈ॥
ਰਾਸਬਾਤ ਕੋਈ ਕਹੇ ਨਹੀਂ ਏਹ ਕੁੱਠੀ ਬ੍ਰਿਹੋਂ ਕਸਾਈ ਛੁਰੀ ਵਗਾਈ॥੧੨੬॥

ਏਹ ਸਭ ਕਹੇ ਮੁਜੱਰਬ ਨੁਸਖੇ ਜ਼ੋਰ ਤਬੀਬਾਂ ਲਾਇਆ ਦਰਦ ਨਾ ਪਾਇਆ॥
ਦੇ ਤਰੀਆਕ ਕਬੀਰ ਰਹੇ ਓਹ ਫੜ ਸਰੀਰ ਸਤਾਇਆ ਧੀਰ ਨਾ ਆਇਆ
ਲਏ ਸ੍ਵਾਸ ਉਤਾਵਲ ਖਾਵਲ