ਪੰਨਾ:ਕਿੱਸਾ ਸੱਸੀ ਪੁੰਨੂੰ.pdf/47

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


(੪੬)

ਮਾਵਲ ਜੋਬ ਕਰਾਇਆ ਤਨ ਕੁਮਲਾਇਆ॥
ਨਾਮ ਹਕੀਮ ਅਜੀਮਤੂਰ ਲਖ ਔਰ ਨਾ ਸੁਖਨ ਸੁਨਾਇਆ ਸੀਸ ਹਲਾਇਆ॥੧੨੭॥

ਗ਼ਫ਼ਲਤ ਹੈਰਤ ਔਰ ਖਮੋਸ਼ੀ ਘਨਾ ਅੰਦੇਸ਼ਾ ਕਰਦੀ ਤਨ ਪਰ ਜਰਦੀ॥
ਸੁਲਹ ਸਲੀਸ ਗਿਰ ਚਲੇ ਗਤ ਨਬਜ਼ ਇਸ਼ਕ ਦੀ ਘਰਦੀ ਧੀਰ ਨ ਧਰਦੀ॥
ਨੀਂਦਰ ਭੁਖ ਅਰਾਮ ਨਾ ਆਵੇ ਲਾਵੇ ਚੋਟ ਕਹਰਦੀ ਬ੍ਰਿਹੋਂ ਬੇਦਰਦੀ॥
ਏਹ ਅਲਾਮਤਾਂ ਕਹੇ ਸ਼ਾਹਲੱਖ ਵਾਹ ਨਾਂ ਅਕਲ ਫ਼ਿਕਰਦੀ ਚੁਪ ਰਹੇ ਡਰਦੀ॥੧੨੮॥

ਰਾਜ ਨੀਤ ਹਿਤ ਚਿਤ ਸੱਸੀ ਫਿਰ ਕੀਤੀ ਖਰਚ ਦਾਨਾਈ ਇੰਉਂ ਦਿਲ ਆਈ॥
ਲਏ ਬਾਪ ਥੀਂ ਪੱਤਨ ਸਾਰੇ ਰਹੇ ਰੋਜ਼ ਤਕੜਾਈ ਪਿਆਦ ਬਠਾਈ॥
ਪੁਛ੍ਯਾਂ ਬਾਝ ਨਾ ਲੰਘੇ ਮੁਸਾਫ਼ਰ ਏਹ ਆਈਨ ਠਹਿਰਾਈ ਚੌਕੀ ਲਈ॥
ਕਹਿ ਲਖ ਸ਼ਾਹ ਸਿਪਾਹ ਬਾਵਰੀ ਬਾਵਰ ਰਾਹ ਬਠਾਈ ਘਾਤ ਲਗਾਈ॥੧੨੯॥

ਦੂਰਬੀਨ ਹੱਥ ਆਪ ਪਕੜ ਕੇ ਦੇਖੇ ਰਾਹ ਬਪਾਰੀ ਬੈਠ ਅਟਾਰੀ॥
ਆਪਣਾ ਆਪ ਲਖਾਇ