ਪੰਨਾ:ਕਿੱਸਾ ਸੱਸੀ ਪੁੰਨੂੰ.pdf/61

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੬੦)

ਖਾਸੀ ਕਸ਼ਨਈ ਅਬਲਕੀ ਕਹਿ ਲਖ ਬਾਦ ਬੁਹਾਰੀ ਮੌਜ ਖਿਲਾਰੀ॥੧੬੬॥

ਮੁਲਾਗਰਈ ਸੁਤਰੀ ਅਰ ਕੁਲਫੀ ਚੀਨੀ ਔਰ ਮਲਾਹੀ ਫੂਲ ਕਪਾਹੀ॥
ਸੂਤੀ ਔਰ ਤਾਊਸੀ ਨੀਲੀ ਪੀਲੀ ਸੇਤ ਸਿ੍ਯਾਹੀ ਖਾਕੀ ਕਾਹੀ॥
ਕੇਸਰੀ ਬੇਸ਼ ਬਸੰਤੀ ਲੈਹਰੀ ਫਿਰਤੇ ਕਈ ਓਹ ਮਾਹੀ ਬੇ ਪਰਵਾਹੀ॥
ਗੁਲਦਾਊਦੀ ਔਰ ਕਬੂਦੀ ਛਬ ਲਖ ਸ਼ਾਹ ਸਲਾਹੀ ਉਮਦਾ ਆਹੀ॥੧੬੭॥

ਪਿਸਤਾਕੀ ਹਲਵਾਈ ਸਰਬਤੀ ਵਕਮੀ ਘਣੇ ਸੰਧੂਰੀ ਅਰ ਕਾਫੂਰੀ॥
ਗੁਲਈ ਮਾਲ ਸੁਖਪਈਰਾਉ ਫਕੀਨਖੂਦੀ ਅਰ ਅੰਗੂਰੀ ਅਰ ਕਸਤੂਰੀ
ਲੈਮੁਨੀਜਸ ਤਾਈ ਬਰਗਨੀ ਪੇਚ ਵਾਨ ਕੋਹ ਤੂਰੀ ਯਾ ਨੂਹ ਨੂਰੀ॥
ਅਰਗਵਾਨੀ ਅਰ ਯਾਨੀ ਗੁਲ ਗਜ ਸਜ ਲਖ ਸ਼ਾਹ ਲਖ ਪੂਰੀ ਚੁਕੈ ਸਨੂਰੀ॥੧੬੮॥

ਮੈਚਕਈ ਕਈ ਕਟਈ ਆਹਨੀ ਔਰ ਰੰਗ ਖੁਰਮਾਨੀ ਨਾਫੁਰਮਾਨੀ॥
ਬਹੁਰ ਹਿਨਾਈ ਔਰ ਹਵਾਈ ਸਾਨ ਸੁਵਾਈ ਸ਼ਾਨੀ ਔਰ ਅਸਮਾਨੀ॥
ਨਾਰ ਜੀਲ ਅਰ ਨੀਲ ਕਾਸਨੀ