ਪੰਨਾ:ਕੁੱਝ ਸਿੰਘ ਸਭਾ ਲਹਿਰ ਬਾਰੇ.pdf/6

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੀ । ਇਸ ਲਈ ਕਿਸੇ ਹੋਰ ਖੁਲੇ ਥਾਂ ਦੀ ਲੋੜ ਅਨੁਭਵ ਹੋਈ ।

' ਪਟਿਆਲਾ ਸ਼ਹਿਰ ਦੇ ਪਤਵੰਤੇ ਅਤੇ ਇਸ ਸਭਾ ਦੇ ਮੈਂਬਰ ਸੁ ਪਰਤਾਪ ਸਿੰਘ ਦੀ ਸਰਕਰਦਗੀ ਅਧੀਨ ੧੯ ਅਕਤੂਬਰ ੧੮੯੪ ਨੂੰ ਮਹਾਰਾਜਾ fਧਰਾਜ ਰਾਜਿੰਦਰ ਸਿੰਘ ਜੀ ਨੂੰ ਮਿਲੇ ਅਤੇ ਉਨ੍ਹਾਂ ਦੀ ਸੇਵਾ ਵਿੱਚ ਖੁਲ ਥਾਂ ਬਖਸ਼ਣ ਲਈ ਬੇਨਤੀ ਕੀਤੀ । ਮਹਾਰਾਜ ਸਹਿਬ ਨੇ ਪਟਿਆਲਾ ਨਿਵਾਸੀ ਸਿੱਖਾਂ ਦੀ ਰਾਜਿਦਾ ਕਲੱਬ, ਬਾਰਾਂਦਰੀ ਵਿੱਚ ਇਕ ਇਕੱਤਾ ਸੱਦੀ ਅਤੇ ਪਰਸਪਰ ਵਿਚਾਰ ਉਪਰੰਤ ਅਪਾਰ ਪ੍ਰਸੰਨਤਾ ਸਹਿਤ ਠੰਢੀ ਸੜਕ ਦੇ ਨਾਲ ੨੫ ਵਿੱਘੇ ਜ਼ਮੀਨ ਸ੍ਰੀ ਗੁਰੂ ਸਿੰਘ ਸਭਾ ਨੂੰ ਪਰਦਾਨ ਕਰ ਦਿੱਤੀ। ਇਸ ਟੁਕੜੇ ਵਿੱਚ , ' ਸ਼ਾਹੀ ਸਰਪਰਸਤੀ ਅਤੇ ਸਿੰਘਾਂ ਦੀ ਮਾਯਕ ਸਹਾਇਤਾ ਨਾਲ ਇਕ ਸੁੰਦਰ ਇਮਾਰਤ ਬਣ ਗਈ । ਮਹਾਰਾਜਾ ਰਾਜਿਦ ਸਿੰਘ ਜੀ ਦੇ ਦਾਨ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਸਭਾ ਦੇ ਵਿਸ਼ਾਲ ਹਾਲ ਦਾ ਨਾਂ ਰਾਜਿਦਾ ਹਾਲ ਰੱਖਿਆ ਗਿਆ । ਇਸ ਸਭਾ ਦੀ ਉਸਾਰੀ ਵਿੱਚ ਫੌਜ ਦੇ ਜੁਆਨਾਂ ਨੇ ਨਿਸ਼ਕਾਮ ਸੇਵਾ ਕੀਤੀ । ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਕਿ ਇਮਾਰਤ ਦੇ ਨਾਲ ਲਗਦਾ ਚੌਂਤਰਾ ਫੋਜੀ ਸਿੰਘi ਦੀ ਅਥੱਕ ਸੇਵਾ ਸਦਕੇ ਇਕ ਰਾਤ ਵਿੱਚ ਹੀ ਤਿਆਰ ਹੋਇਆ । ਫਿਰ ਲੋੜ ਅਨੁਸਾਰ ਰਹਾਇਸ਼ ਅਤੇ ਲੰਗਰ ਲਈ ਕਮਰੇ ਬਣਾਏ ਗਏ ।

| ਇਸ ਸਭਾ ਦਾ ਪ੍ਰਬੰਧ ਇਕ ਕਾਰਜ ਸਾਧਕ ਕਮੇਟੀ ਦੇ ਹੱਬ ਹੈ, ਜੋ ਹਰ ਸਾਲ ਸਭਾ ਦੇ ਸਾਰੇ ਮੈਂਬਰਾਂ ਵਿਚੋਂ ਚੁਣੀ ਜਾਂਦੀ ਹੈ । ਇਸ ਮੌਭਾ ਦੇ ਪ੍ਰਧਾਨ, ਪਟਿਆਲਾ ਸ਼ਾਹੀ ਘਰਾਣੇ ਦੇ ਮੈਂਬਰ, ਰਿਆਸਤ ਬੇ ਮੰਡੀ ਅਤੇ ਵੱਡੇ ਵੱਡੇ ਪ੍ਰਸਿਧ ਵਿਅਕਤੀ ਰਹੇ ਹਨ । ਜਿਨਾਂ ਵਿਚੋਂ ਰਾਜਾ ਰਘਬੀਰ ਸਿੰਘ, ਸੀ । ਇਸ ਲਈ ਕਿਸੇ ਹੋਰ ਖੁਲੇ ਥਾਂ ਦੀ ਲੋੜ ਅਨੁਭਵ ਹੋਈ ।

' ਪਟਿਆਲਾ ਸ਼ਹਿਰ ਦੇ ਪਤਵੰਤੇ ਅਤੇ ਇਸ ਸਭਾ ਦੇ ਮੈਂਬਰ ਸੁ ਪਰਤਾਪ ਸਿੰਘ ਦੀ ਸਰਕਰਦਗੀ ਅਧੀਨ ੧੯ ਅਕਤੂਬਰ ੧੮੯੪ ਨੂੰ ਮਹਾਰਾਜਾ fਧਰਾਜ ਰਾਜਿੰਦਰ ਸਿੰਘ ਜੀ ਨੂੰ ਮਿਲੇ ਅਤੇ ਉਨ੍ਹਾਂ ਦੀ ਸੇਵਾ ਵਿੱਚ ਖੁਲ ਥਾਂ ਬਖਸ਼ਣ ਲਈ ਬੇਨਤੀ ਕੀਤੀ । ਮਹਾਰਾਜ ਸਹਿਬ ਨੇ ਪਟਿਆਲਾ ਨਿਵਾਸੀ ਸਿੱਖਾਂ ਦੀ ਰਾਜਿਦਾ ਕਲੱਬ, ਬਾਰਾਂਦਰੀ ਵਿੱਚ ਇਕ ਇਕੱਤਾ ਸੱਦੀ ਅਤੇ ਪਰਸਪਰ ਵਿਚਾਰ ਉਪਰੰਤ ਅਪਾਰ ਪ੍ਰਸੰਨਤਾ ਸਹਿਤ ਠੰਢੀ ਸੜਕ ਦੇ ਨਾਲ ੨੫ ਵਿੱਘੇ ਜ਼ਮੀਨ ਸ੍ਰੀ ਗੁਰੂ ਸਿੰਘ ਸਭਾ ਨੂੰ ਪਰਦਾਨ ਕਰ ਦਿੱਤੀ। ਇਸ ਟੁਕੜੇ ਵਿੱਚ , ' ਸ਼ਾਹੀ ਸਰਪਰਸਤੀ ਅਤੇ ਸਿੰਘਾਂ ਦੀ ਮਾਯਕ ਸਹਾਇਤਾ ਨਾਲ ਇਕ ਸੁੰਦਰ ਇਮਾਰਤ ਬਣ ਗਈ । ਮਹਾਰਾਜਾ ਰਾਜਿਦ ਸਿੰਘ ਜੀ ਦੇ ਦਾਨ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਸਭਾ ਦੇ ਵਿਸ਼ਾਲ ਹਾਲ ਦਾ ਨਾਂ ਰਾਜਿਦਾ ਹਾਲ ਰੱਖਿਆ ਗਿਆ । ਇਸ ਸਭਾ ਦੀ ਉਸਾਰੀ ਵਿੱਚ ਫੌਜ ਦੇ ਜੁਆਨਾਂ ਨੇ ਨਿਸ਼ਕਾਮ ਸੇਵਾ ਕੀਤੀ । ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਕਿ ਇਮਾਰਤ ਦੇ ਨਾਲ ਲਗਦਾ ਚੌਂਤਰਾ ਫੋਜੀ ਸਿੰਘi ਦੀ ਅਥੱਕ ਸੇਵਾ ਸਦਕੇ ਇਕ ਰਾਤ ਵਿੱਚ ਹੀ ਤਿਆਰ ਹੋਇਆ । ਫਿਰ ਲੋੜ ਅਨੁਸਾਰ ਰਹਾਇਸ਼ ਅਤੇ ਲੰਗਰ ਲਈ ਕਮਰੇ ਬਣਾਏ ਗਏ ।

| ਇਸ ਸਭਾ ਦਾ ਪ੍ਰਬੰਧ ਇਕ ਕਾਰਜ ਸਾਧਕ ਕਮੇਟੀ ਦੇ ਹੱਬ ਹੈ, ਜੋ ਹਰ ਸਾਲ ਸਭਾ ਦੇ ਸਾਰੇ ਮੈਂਬਰਾਂ ਵਿਚੋਂ ਚੁਣੀ ਜਾਂਦੀ ਹੈ । ਇਸ ਮੌਭਾ ਦੇ ਪ੍ਰਧਾਨ, ਪਟਿਆਲਾ ਸ਼ਾਹੀ ਘਰਾਣੇ ਦੇ ਮੈਂਬਰ, ਰਿਆਸਤ ਬੇ ਮੰਡੀ ਅਤੇ ਵੱਡੇ ਵੱਡੇ ਪ੍ਰਸਿਧ ਵਿਅਕਤੀ ਰਹੇ ਹਨ । ਜਿਨਾਂ ਵਿਚੋਂ ਰਾਜਾ ਰਘਬੀਰ ਸਿੰਘ,

Digitized by Paniab Digital Li

Digitized by Paniah Digital Library / www.panjabdigilib.org

' | www.panjabdigilib.org

.

.

.

..

...

..