ਪੰਨਾ:ਕੂਕਿਆਂ ਦੀ ਵਿਥਿਆ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਪਾਲ ਨੂੰ ਕੂਕਾ ਮਿਸ਼ਨ

੧੧੫

ਆਉਂਦਾ ਸੀ ਉਹ ਲੰਗਰ ਵਿਚ ਖਰਚ ਕੀਤਾ ਜਾਂਦਾ ਸੀ।*

ਇਨ੍ਹਾਂ ਦਿਨਾਂ ਵਿਚ ਹੀ ਮਾਲੂਮ ਹੁੰਦਾ ਹੈ, ਭਾਈ ਰਾਮ ਸਿੰਘ ਨੇ ਲਖਨਊ ਅਤੇ ਹੈਦਰਾਬਾਦ ਰਿਆਸਤ ਦੇ ਸਿੰਘਾਂ ਵਲ ਭੀ ਆਪਣੇ ਆਦਮੀ ਭੇਜੇ ਸਨ, ਪਰ ਉਨਾਂ ਸੰਬੰਧੀ ਵਿਸਥਾਰ ਸਹਿਤ ਹਾਲਾਤ ਪ੍ਰਾਪਤ ਨਹੀਂ ਹੋ ਸਕੇ।


  • ਬਿਆਨੇ ਸੂਬਾ ਸਾਹਿਬ ਸਿੰਘ, ਰੁਬਰੁ ਜੇ. ਡਬਲਯੂ. ਮਕਨੈਬ, ੨੪ ੨੫ ਅਪ੍ਰੈਲ, ੧੮੭੨; ਇਨ ਬਿਆਨਾਂ ਉਤ"ਮੈਕਨੈਬ ਦੀ ਰਾਏ, ਲੈਫਟਿਨੈਦ ਕਰਨਲ ਜੀ . ਹਚਿਨਸਨ ਇਨਸਪੈਕਟਰ ਪੋਲੀਸ ਪੰਜਾਬ ਲਾਹੌਰ ਦੀ ਸਕੱਤਰ ਪੰਜਾਬ ਸਰਕਾਰ ਦੇ ਨਾਮ ਖੁਫ਼ੀਆ ਚਿਠੀ ਨੰਬਰ ੧੨-੩੭੬, ੩੦ ਜਨਵਰੀ ੧੮੭, ਪੈਰਾ ੬।

ਜੇ.ਡਬਲਯੂ. ਮੈਕਨੈਬ ਦੀ ਯਾਦਦਾਸ਼ਤ, ੪ ਨਵੰਬਰ ਸਨ ੧੮੭੧।