ਪੰਨਾ:ਕੂਕਿਆਂ ਦੀ ਵਿਥਿਆ.pdf/132

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੨੮
ਕੂਕਿਆਂ ਦੀ ਵਿਥਿਆ

ਲਿੰਡਜ਼ੇ ਨੇ ਫਾਂਸੀ ਦੀਆਂ ਸਜ਼ਾਵਾਂ ਪੱਕੀਆਂ ਕਰ ਦਿੱਤੀਆਂ ਤੇ ਭਾਈ ਕਾਲਾ ਸਿੰਘ ਦੀ ਲਿਖਤ ਅਨੁਸਾਰ): ਅਸੂ ਵਦੀ ੧੦ ਸੰਮਤ ੧੯੨੮ (੮ ਨਵੰਬਰ ੧੮੭੧ ਈ:) ਦਿਨ ਬੁਧਵਾਰ ਨੂੰ ਚੌਹਾਂ ਨੂੰ ਅੰਮ੍ਰਿਤਸਰ ਵਿਚ ਲਾਹੌਰੀ ਦਰਵਾਜ਼ੇ ਫਾਂਸੀ ਦੇ ਦਿੱਤੀ ਗਈ। ਲਾਲ ਸਿੰਘ ਤੋਂ ਲਹਿਣਾ ਸਿੰਘ ਕਾਲੇ ਪਾਣੀ ਭੇਜੇ ਗਏ।*












*ਨਕਲ ਫ਼ੈਸਲਾ ਮੁਕੱਦਮਾਂ ਸਰਕਾਰ ਬਨਾਮ ਫ਼ਤਿਹ ਸਿੰਘ ਆਦਿ, ਅਦਾਲਤ ਡਬਲਯੂ. ਜੀ. ਡਵੀਜ਼, ਸੈਸ਼ਨਜ਼ ਜੱਜ ਅੰਮ੍ਰਿਤਸਰ ਡਿਵੀਯਨ, ੩੧ ਅਗਸਤ ਸੰਨ ੧੯੭੧; ਫ਼ੈਸਲਾ ਚੀਫ਼ ਕੋਰਟ ਪੰਜਾਬ, ਲਾਹੌਰ, ਜੇ. ਐਸ, ਕੈਂਬਲ ਤੇ ਸੀ. ਆਰ. ਲਿੰਡਜ਼ੇ, ੯ ਸਤੰਬਰ ਤੇ ੧੧ ਸਤੰਬਰ ਸੰਨ ੧੮੭੧; ਕਾਲਾ ਸਿੰਘ ਲਿਖਿਤ ‘ਸਿੰਘਾਂ ਨਾਮਧਾਰੀਆਂ ਦਾ ਸ਼ਹੀਦ ਬਿਲਾਸ’, ੧੦-੩੩।