ਦੋਹਾਂ ਪਾਸਿਆਂ ਦੇ ਨੁਕਸਾਨ ਦਾ ਵੇਰਵਾ ਇਸ ਪ੍ਰਕਾਰ ਹੈ।
ਮਲੌਦ ਵਾਲਿਆਂ ਦਾ
ਮਰੇ = ੨
ਮੁਨਸ਼ੀ ਕਾਜ਼ੀ ਨਬੀ ਬਖ਼ਸ਼
ਬੂਟਾ ਕੋਚਵਾਨ
ਜ਼ਖ਼ਮੀ=੨
ਸਰਦਾਰ ਬਦਨ ਸਿੰਘ,ਤਿੰਨ ਜ਼ਖ਼ਮ ਤਲਵਾਰ ਦੇ,ਇਕ ਗੰਡਾਸੇ
ਦਾ,ਦੋ ਡਾਂਗਾਂ ਦੇ ।
ਨਿਹਾਲ ਸਿੰਘ,ਤਿੰਨ ਜ਼ਖਮ ਤਲਵਾਰ ਦੇ।
ਕੂਕਿਆਂ ਦਾ
ਮਰੇ = ੨
ਜ਼ਖਮੀ = ੪
ਗਿਆਨ ਸਿੰਘ,ਗੋਲੀ ਦਾ ਜ਼ਖਮ ।
ਭਗਵਾਨ ਸਿੰਘ,ਫਿੱਸੀਆਂ ਹੋਈਆਂ ਅੰਦਰੂਨੀ ਸੱਟਾਂ ਤੇ ਫੱਟ, ਲਾਠੀਆਂ ਦੇ । _______________________________________________
(ਸਫ਼ਾ ੧੬੧ ਦੀ ਬਾਕੀ)
ਕੈਪਟਨ ਨੈਜ਼ੀਜ਼ ਡੀ.ਆਈ ਜੀ.ਦੀ ਕਰਨਲ ਹੱਚਿਨਸਨ ਆਈ.ਜੀ.ਦੇ ਨਾਮ ਡੀ.ਓ.੧੭ ਜਨਵਰੀ ੧੮੭੨: ਲੈਫਟਿਨੈਂਟ ਕਰਨਲ ਪਕਿਨਜ਼ ਡੀ.ਐਸ.ਪੀ.ਲੁਧਿਆਣਾ ਦੀ ਡੀ.ਆਈ ਜੀ ਅੰਬਾਲਾ ਦੇ ਨਾਮ ਚਿਠੀ ਨੂੰ:੬੬,੬ ਫਰਵਰੀ ੭੮੭੨;ਡਾਕਟਰ ਜੌਨ ਇੰਨਿਸ ਸਿਵਲ-ਸਰਜਨ ਲੁਧਿਆਣਾ ਦੀ ਰਿਪੋਟਰ,੧੫ ਜਨਵਰੀ ੧੮੭੨, ਚਿੱਠੀ ਜੋਗ ਡਿਪਟੀ ਕਮਿਸ਼ਨਰ ਲੁਧਿਆਣਾ,੧੮ ਜਨਵਰੀ ੧੮੭੨,ਬਿਆਨ ਧੌਂਕਲ ਸਿੰਘ ਦਰਬਾਨ,ਦਸੌਂਧੀ ਤੇਲੀ, ਕਿਸ਼ਨਾ ਚਪੜਾਸੀ, ਦੇਵਾ ਸਿੰਘ ਜੱਟ, ਹਰੀ ਸਿੰਘ (ਸਾਰੇ ਮਲੌਦ ਵਾਲੇ , ਸਾਹਿਬ ਸਿੰਘ ਜੱਟ ਖੇੜੀ ਦਾ, ਸੂਬਾ ਗੁੱਜਰ ਮਲੌਦ ਦਾ, ਸਰਦਾਰ ਬਦਨ ਸਿੰਘ ਮਲੌਦ, ਬਿਆਨ ਭਗਵਾਨ ਸਿੰਘ, ਗਿਆਨ ਸਿਘ, ਥੰਮਨ ਸਿੰਘ ਤੇ ਮੇਹਰ ਸਿੰਘ (ਚਾਰ ਕੂਕੇ); ਮਿਸਲ ਫ਼ੈਸਲਾ ਮੁਕੱਦਮਾ ਸਰਕਾਰ ਬਨਾਮ ਭਗਵਾਨ ਸਿੰਘ, ਗਿਆਨ ਸਿੰਘ ਆਦਿ, ੧੯ ਜਨਵਰੀ ੧੮੭੨ ॥ Digitized by Panjab Digital Library / www.panjabdigilib.org