ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੬੭
ਮਲੌਦ ਉਤੇ ਧਾਵਾ
ਥੱਮਨ ਸਿੰਘ,ਫਿੱਸੀਆਂ ਹੋਈਆਂ ਸੱਟਾਂ ਤੇ ਫੱਟ ਲਾਠੀਆਂ ਦੇ।
ਮੇਹਰ ਸਿੰਘ, ਫਟਿਆ ਹੋਇਆ ਬੁਲ।*
ਕੂਕਿਆਂ ਦੇ ਹੱਥ ਜੋ ਮਾਲ ਆਇਆ:
ਤਲਵਾਰਾਂ ੩
ਦੁਨਾਲੀ ਬੰਦੂਕ ੧
ਘੋੜੀਆਂ ਦੇ, ਘੋੜਾ ੧, ੩
ਡਾਕਟਰ ਜੋਨ ਇੰਨਿਸ ਐਮ ਡੀ ਸਿਵਲ-ਸਰਜਨ ਲੁਧਿਆਣਾ ਦੀ ਰਿਪੋਟ, ੧੫ ਜਨਵਰੀ ੧੮੭੨; ਚਿੱਠ ਜੋਗ ਡਿਪਟੀ ਕਮਿਸ਼ਨਰ ਲੁਧਿਆਨ ੧੮ ਜਨਵਰੀ ੧੮੭੨ .