ਪੰਨਾ:ਕੂਕਿਆਂ ਦੀ ਵਿਥਿਆ.pdf/175

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਮਲੇਰ ਕੋਟਲੇ ਉਤੇ ਹੱਲਾ ਤੇ ਰੂੜ ਵਿਚ ਗ੍ਰਿਫ਼ਤਾਰੀ ੧੭੧ ਲਿਖਿਆ ਜਾਨੀ ਨੁਕਸਾਨ ਹੋਇਆ:ਕੋਟਲੇ ਵਾਲਿਆਂ ਦਾ ਮਰੇ--ਅਹਿਮਦ ਖਾਨ ਕੋਤਵਾਲ ਤੇ ੭ ਸਿਪਾਹੀ ਨੂੰ ਫੱਟੜਬਹੁਤ ਜ਼ਿਆਦਾ ਫੱਟੜ ੨ ਮੁਨਸ਼ੀ ਹਾਫਿਜ਼ ਅਲੀ ਸ਼ੇਰ ਗੈਂਡਾ ਸਿਪਾਹੀ ਜ਼ਿਆਦਾ ਫੱਟੜ ੪ ਮੀਰਾਂ ਬਖ਼ਸ਼ ਝੰਡਾ ਕੌੜ ਜੱਸ ਮਾਮੂਲੀ ਫੱਟੜ ਦੇ ਬੀਰਾ, ਗੰਡਾ, ਕੰਮਾ, ਮਾਹੀਓ, ਸੂਬੇਦਾਰ ਸ਼ਹਾਦਤ ਖ਼ਾਨ, ਅਬਦੁਲ ਰਹੀਮ ਖ਼ਾਨ, ਗੁਲਾਮ ਮੁਹੰਮਦ, ਖਦੀਆ, ਦੀਨਾ । ਕੁਕਿਆਂ ਦਾ ਮਟੇ-੭ . ਫੱਟੜਬਹੁਤ ਜ਼ਿਆਦਾ ਫੱਟੜ-੧ ਵਜ਼ੀਰ ਸਿੰਘ ਜ਼ਿਆਦਾ ਫੱਟੜ-੧ (ਨਾਮ ਨਹੀਂ ਮਿਲਿਆ ਮੋਇਆਂ ਤੇ ਫੱਟੜਾਂ ਦੀ ਗਿਣਤੀ ਡਾਕਟਰ ਜੌਨ ਇੰਨਸ ਸਿਵਲ ਸਰਜਨ ਲੁਧਿਆਣਾ ਦੀ ਰਿਪੋਰਟ ਅਨੁਸਾਰ ਹੈ। ਕੁਕੇ ਫੱਟੜ ਦੀ ਗਿਣਤੀ ਠੀਕ ਠੀਕ ਨਹੀਂ ਦੱਸੀ ਜਾ ਸਕਦੀ। ਬਹੁਤ ਸਾਰੇ ਡਾਕਟਰ ਜੌਨ ਇੰ ਨਿਸ, ਐਮ. ਡੀ. ਸਿਵਲ ਸਰਜਨ ਲੁਧਿਆਣਾ ਦੀ ਰੀਪੋਰਟ (੧੫ ਜਨਵਰੀ), ੧੮ ਜਨਵਰੀ ੧੮੭੨ ॥ Digitized by Panjab Digital Library / www.panjabdigilib.org