ਪੰਨਾ:ਕੂਕਿਆਂ ਦੀ ਵਿਥਿਆ.pdf/184

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੦

ਕੂਕਿਆਂ ਦੀ ਵਿਥਿਆ

ਸਰਕਾਰ ਪੰਜਾਬ)

ਇਸ ਚਿੱਠੀ ਦੇ ਮਿਲਨ ਨੂੰ ਖੁਦ ਕਾਵਨ ਭੀ ਮੰਨਦਾ ਹੋਇਆ ਸਕਤ੍ਰ ਸਰਕਾਰ ਪੰਜਾਬ ਦੇ ਨਾਮ ਆਪਣੀ ੮ ਅਪ੍ਰੈਲ ੧੮੭੨ ਦੀ ਚਿਠੀ ਦੇ ਪੈਰਾ ੩ ਵਿਚ ਲਿਖਦਾ ਹੈ ਕਿ:-

ਜਲਦੀ ਹੀ ਦਿਨੇ, ਦੁਪਹਿਰ ਤੋਂ ਪਹਿਲਾਂ ਯਾਂ ਦੁਪਹਿਰ ਕੁ ਵੇਲੇ (੧੭ ਜਨਵਰੀ ੧੮੭੨ ਨੂੰ) ਜਿਸ ਵੇਲੇ ਮੈਂ ਸ਼ਹਿਰ ਕੋਟਲੇ ਵਿਚ ਦੀ ਘੋੜੇ ਤੇ ਜਾ ਰਿਹਾ ਸਾਂ ਤਾਂ ਮਿਸਟਰ ਫ਼ੋਰਸਾਈਥ ਵਲੋਂ, ਜੋ ਪਹਿਲੀ ਰਾਤੇ ਲੁਧਿਆਣੇ ਪੁਜ ਚੁਕਾ ਸੀ, ਇਕ ਚਿਠੀ ਮੇਰੇ ਹੱਥ ਦਿਤੀ ਗਈ। ਇਸ ਨੋਟ ਦਾ ਮਤਲਬ ਇਹ ਸੀ ਕਿ ਉਸ ਨੇ ਸੁਣ ਲਿਆ ਹੈ ਕਿ ਬਾਗੀ ਫੜੇ ਜਾ ਚੁਕੇ ਹਨ ਅਤੇ ਦੇਸ਼ ਦੀ ਮੌਜੂਦਾ ਗੜ-ਬੜ ਦੀ ਹਾਲਤ ਵਿਚ ਇਹ ਚੰਗਾ ਹੋਵੇਗਾ ਕਿ ਉਨ੍ਹਾਂ ਨੂੰ ਪਟਿਆਲੇ ਦੇ ਕਿਲਾ ਸ਼ੇਰਪੁਰ ਵਿਚ ਰੋਕੀ ਰਖਿਆ ਜਾਵੇ ਜਿਤਨੀ ਦੇਰ ਤਕ ਕਿ ਉਹ (ਮਿਸਟਰ ਫ਼ੋਰਸਾਈਥ) ਉਨ੍ਹਾਂ ਨੂੰ ਮੰਗਾਉਣ ਲਈ ਕਾਫ਼ੀ ਤਕੜੀ ਗਾਰਦ ਨਾ ਭੇਜੇ। ਇਸ ਨੋਟ ਵਿਚ ਕੋਈ ਐਸੀ ਹਿਦਾਇਤ ਨਹੀਂ ਸੀ ਕਿ ਇਨ੍ਹਾਂ ਤੇ ਮੁਕੱਦਮਾ ਚਲਾਇਆ ਜਾਏ।


+... I am directed to state that a paper drawn up by Mr. Forsyth, and containing the following passage, has been confidentially communicated to the Viceroy and Governor General:-

"On reaching Ludhiana on the evening of the 16th, I received a letter from Mr. Cowan expressing bis desire to esecute bis prisoners at once. I wrote requesting him to leave all men ciught by Patiala authorities in their charge till I could send out a guard to bring them to Ludhiana for trial

This letter Mr. Cowan must have received some time before he executed any," [ No 569 dated Fort William March 22, 1872, from Secretary to Government of India, to Offg Secry. Govt. of the Punjab.]

Digitized by Panjab Digital Library/ www.panjabdigilib.org