ਪੰਨਾ:ਕੂਕਿਆਂ ਦੀ ਵਿਥਿਆ.pdf/197

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੂਕਿਆਂ ਦਾ ਤੋਪਾਂ ਨਾਲ ਉਡਾਏ ਜਾਣਾ

੧੯੩

੮ ਸ਼ਾਮ ਸਿੰਘ

ਜੋਗੇ

ਨਾਭਾ

੯ ਹੀਰਾ ਸਿੰਘ

ਪਿੱਥੋਕੀ

ਨਾਭਾ

੧੦ ਭਗਤ ਸਿੰਘ

ਕਾਂਝਲਾ

ਪਟਿਆਲਾ

੧੧ ਹਾਕਮ ਸਿੰਘ

ਝਬਾਲ

ਅੰਮ੍ਰਿਤਸਰ

੧੨ ਵਰਿਆਮ ਸਿੰਘ

ਮਰ੍ਹਾਜ

ਫ਼ੀਰੋਜ਼ਪੁਰ

੧੩ ਸੋਭਾ ਸਿੰਘ

ਭੱਦਲ

ਨਾਭਾ

੧੪ ਸੁਜਾਨ ਸਿੰਘ

ਰੱਬੋਂ

ਲੁਧਿਆਨਾ

੧੫ ਬੇਲਾ ਸਿੰਘ

ਰੱਬੋਂ

ਲੁਧਿਆਨਾ

੧੬ ਜਵਾਹਰ ਸਿੰਘ

ਵਾਲੀਆਂ

ਪਟਿਆਲਾ

ਜੋ ੧੯ ਜਨਵਰੀ ੧੮੭੨ ਨੂੰ ਕਮਿਸ਼ਨਰ ਵੀ. ਡੀ. ਫ਼ੋਰਸਾਈਥ ਦੇ ਹੁਕਮ ਨਾਲ ਕਾਲੇ ਪਾਣੀ ਭੇਜੇ ਗਏ।

੧ ਭਗਵਾਨ ਸਿੰਘ

ਪੁਤ੍ਰ ਰਾਮ ਸਿੰਘ ਦਾ,

ਨੰਗਲਪਟਿਆਲਾ

੨ ਗਿਆਨ ਸਿੰਘ

,, ਦੱਲ ਸਿੰਘ ,,

ਫੁਲੇੜੀ,,

੩ ਥੰਮਣ ਸਿੰਘ

,, ਅਲਬੇਲ ਸਿੰਘ ,,

,,

੪ ਮੇਹਰ ਸਿੰਘ

,, ਗੁਲਾਬਾ ,,

ਅਲਾਵਲਪੁਰਜਾਲੰਧਰ

ਮੋਇਆਂ ਤੇ ਮਾਰਿਆਂ ਗਿਆਂ ਕੂਕਿਆਂ ਦੀ ਗਿਣਤੀ

੧੪ ਜਨਵਰੀ

ਮਲੌਦ

ਹੱਲੇ ਵਿਚ ਮਰੇ

੧੫ ਜਨਵਰੀ

ਕੋਟਲਾ

ਹੱਲੇ ਵਿਚ ਮਰੇ

੧੭ ਜਨਵਰੀ

ਕੋਟਲਾ

ਤੋਪਾਂ ਨਾਲ ਉਡਾਏ ਗਏ੪੯

,,

ਕੋਟਲਾ

ਤਲਵਾਰ ਨਾਲ ਕੱਟਿਆ ਗਿਆ

੧੮ ਜਨਵਰੀ

ਕੋਟਲਾ

ਤੋਪਾਂ ਨਾਲ ਉਡਾਏ ਗਏ੧੬

ਕੁਲ ਜੋੜ੭੫

Digitized by Panjab Digital Library/ www.panjabdigilib.org