ਪੰਨਾ:ਕੂਕਿਆਂ ਦੀ ਵਿਥਿਆ.pdf/288

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ર ਕੂਕਿਆਂ ਦੀ ਵਿਥਿਆ ਦਾ ਉੜ੍ਹ ਲਿਖ ਕੇ ਦੇਹ ॥ ਹੋਰ ਜੋ ਤੈਨੂੰ ਖਬਰ ਹੈ ਸੋ ਭੀ ਤੂੰ ਲਿਖ ਕੇ ਦੇਹਿ ॥ ਮੁੰਹ ਜਬਾਨੀ ਤਾਂ ਬਾਤਾਂ ਥੋੜੀਆਂ ਹੁੰਦੀਆਂ ਹੈਨ, ਲਿਖ ਕੇ ਬਾਤਾਂ ਅੱਛੀਆਂ ਹੁੰਦੀਆਂ ਹੈਨ । ਹੋਰ ਸਾਨੂੰ ਦਸ ਤੂੰ ਭੇਣ ਮਿਲ ਕੇ ਆਇਆ ਹੈ ਕਿ ਨਹੀਂ, ਭੈਣੀ ਤੇ ਕੋਈ ਚਿਠੀ ਆਂਦੀ ਹੈ ਕਿ ਨਹੀਂ, ਹੋਰ ਮਾਝੇ ਦੇ ਸਿੰਘਾਂ ਦੀ ਖਬਰ ਦਸ, ਉਬੇ ਕੇ, ਬਿਰਾਹਾ ਕੇ, ਠਰੁ ਕੇ ਸਭਰਾਮਾਂ ਕੇ, ਸਰਾਲੀ ਕੇ, ਜੌਹਲਾ ਦੇ, ਠੱਠੇ ਦੇ, ਲੋਪੋਕੇ, ਚੇਲੇਕੇ, ਕਕੜਾਕੇ ਨਾਰਲੀ ਦੇ, ਪੜਾਣੇ ਮ ਣੇ ਦੇ, ਅੰਮ੍ਰਿਤਸਰ ਜੀ ਕੇ, ਲਹੌਰ ਕੇ ਫਤੇ ਬੁਲਾ ਕੇ ਏਨਾ ਸਭਨਾਂ ਦੀ ਸੁਖ ਸਾਂਦ ਦੀ ਖਬਰ ਲਿਖ ਕੇ ਦੇਹ !! ਹੋਰ ਜੋ ਤੈਨੂੰ ਖਬਰ ਹੋਵੇ ਸੋ ਤੂੰ ਭੀ ਲਿਖ ਦੇਹੁ ॥ ਹੋਰ ਸਮਾਂ ਕੈਸਾ ਹੈ, ਕੀ ਭਾਉ ਅਨਾਜ ਬਿਕਦਾ ਹੈ । ਹੋਰ ਕੁਛ ਰੂਸ ਦੀ ਖਬਰ, ਕਿ ਬੁਖਾਰੇ ਈ ਹੈ ਕੇ ਕਾਬਲ ਦੀ ਫ ਚਲਿਆ ਹੈ ਕੇ ਨਹੀਂ । ਹੋਰ ਸਿੰਘ ਭਜਨ ਬਾਣੀ ਕਰਦੇ ਕੇ ਨਾਹੀ, ਗ੍ਰੰਥ ਸਾਹਿਬ ਦੇ ਭੋਗ ਪੈਂਦੇ ਹੈਨ, ਕੁਛ ਮੈਂ ਮਨੀ ਸਿੰਘ ਨੂੰ ਭੋਗ ਪਾਉਣ ਨੂੰ ਆਖਿਆ ਸੀ, ਕੁਛ ਤੁਰੇ ਹੈਨ ਕਿ ਨਹੀਂ। ਹੋਰ ਕੁਛ ਸਰਕਾਰ ਫਰੰਗੀ ਸਿੰਘਾਂ ਨੂੰ ਅਕਾਉਂਦੇ ਤਾਂ ਨਹੀਂ ਕੇ ਅਕਾਉਂਦੇ ਹੈਨ । ਹੋਰ ਹੁਕਮਾਂ ਬਿਰਾਹਾਵਾਲੀ ਸਾਹਰੇ ਘਰ ਗਈ ਹੈ ਕੇ ਐਵੇਂ ਵੇਲੀ ਖਲੀ ਫਿਰਦੀ ਹੈ । ਹੋਰ ਠੱਠੇ ਵਾਲਾ ਝੰਡਾ ਸਿੰਘ ਤੋਂ ਮੋਹਰ ਸਿੰਘ ਕਿਥੇ ਹੈਨ । ਹੋਰ ਗੁਲਾਬਾ ਚੁਮਾਰ ਮਚਾਏ ਬਾਲਾਂ ਸੰਗਤ ਵਿਚ ਆਉਂਦਾ ਹੈ ਕਿ ਨਹੀਂ ਬਣ ਜਾਂਦੇ ਸਿੰਘ ਹੋਰ ਖਰਚਾ ਤੇਨੂੰ ਹਰੇ ਭੀ ਦਿਤਾ ਹੈ ਕੇ ਤੂੰ ਆਪਣੇ ਪਲਿਉਂ ਹੀ ਖਰਚਾ ਲਾਇਆ ਹੈ । ਜੇ ਤੂੰ ਭੈਣੀ ਮਿਲ ਕੇ ਆਯਾ ਹੈ, ਜੇ ਚਿਠੀ ਆਂਦੀ ਹੈ ਤਾਂ ਚਿਠੀ ਦੇਹ ॥ ਨਹੀਂ ਤਾਂ ਮੂਹ ਜੁਵਾਨੀ ਆਪ ਲਿਖ ਕੇ ਭੈਣੀ ਦੀ ਕਛ ਖਬਰ ਦੇਹਿ ॥ ਲਿਖ ਕੇ ॥ ਹੋਰ ਜਗਤ ਸਿੰਘ ਮਾਝੇ ਦਾ ਸਿੰਘ ਬੀਮਾਰ ਹੋ ਕੇ ਗਿਆ ਸੀ ਉਹ ਜਾਇ ਪਹੁੰਚਾ ਹੈ, ਛ ਮਾਲੂਮ ਹੋਵੇ ॥ ਹੋਰ ਕੁਛ ਦੜਪ ਦੀ . ਖਬਰ ਹੋਵੇ ਸੰਗਤ ਭਜਨ ਬਾਣੀ ਛ ਕਰਦੀ ਹੈ ਕਿ ਨਾਂਹੀ ॥ ਸਾਰੇ ਹਵਾ ਸਾਨੂੰ ਲਿਖ ਕੇ ਦੇਹਿ ਇਕ ਬਾਰੀ । ਹੋਰ ਤੂੰ ਕਲਾ ਈ ਆਇਆ Digitized by Panjab Digital Library / www.panjabdigilib.org