ਪੰਨਾ:ਕੂਕਿਆਂ ਦੀ ਵਿਥਿਆ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੂਕਾ ਯਾ ਨਾਮਧਾਰੀ ਲਹਿਰ ਦਾ ਵਿਕਾਸ

੨੫


ਇਸ ਵੇਲੇ ਤਕ ਭਾਈ ਰਾਮ ਸਿੰਘ ਦਾ ਵਿਆਹ ਪਿੰਡ ਧਰੋੜ ਜ਼ਿਲਾ ਲੁਧਿਆਣਾ ਵਿਚ ਬੀਬੀ ਜੱਸਾਂ ਨਾਲ ਹੋ ਚੁਕਾ ਹੋਇਆ ਸੀ। ਮਾਈ ਭਾਵੇਂ ਅਨਪੜ ਹੀ ਸੀ ਪਰ ਬੜੀ ਧਾਰਮਿਕ ਬਿਰਤੀ ਵਾਲੀ ਸੀ। ਆਪ ਦੀ ਕੁਖੋਂ ਦੋ ਪੁਤ੍ਰੀਆਂ ਨੇ ਜਨਮ ਲਿਆ।