ਪੰਨਾ:ਕੂਕਿਆਂ ਦੀ ਵਿਥਿਆ.pdf/292

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕੂਕਿਆਂ ਦੀ ਵਿਥਿਆ ੨੮੮ ਪਾਠ ਬਾਣ ਕਰੋ ਸੁਹੇਵੇ ਸਾਹਿਬ ਜਾ ਕੇ, ਫੇਰ ਮੈਂ ਭੀ ਤੁਮਾਰੇ ਬਿਚ ਆਇ ਜਾਵਾਂਗਾ, ਨਾਲੇ ਹੋਰ ਭੀ ਸੰਗਤ ਦੇ ਅਨੇਕ ਦੁਖ ਜਾਣਗੇ, ਨਾ ਜੇ ਕੰਤਾ ਪਾਠ ਬਾਣੀ ਤਾਂ ਤੁਮਾਰਾ ਦੁਖ ਨਹੀਂ ਮਿਟਦਾ, ਗੁਰੂ ਜੀ ਦਾ ਹੁਕਮ ਹੈ, ਇਹ ਬਿਨਾ ਬਚਨ ਮੰਨੇ ਦੁਖ ਨਹੀਂ ਮਿਟਣਾ। ਏਥੇ ਨਾ ਆਉ, ਬਰਨੀ ਪਾਠ ਕੇ ਜੋਰ ਦੇਉ । ਏਥੇ ਜਾ ਕੇ ਸਹੋਵੇ ਸਾਹਿਬ ਸਾਰੇ ਦੇਸ਼ ਦੇ ਨਾਮਧਾਰੀ ਕਠੇ ਹੋ ਕੇ । ਫੇਰ ਸਭ ਦੁਖ ਮਿਟ ਜਾਣਗੇ । ਹੋਰ ਬੁਧ ਸਿੰਘ ਨੂੰ ਆਖ ਦੇਣਾ, ਜੇ ਵਿਆਹ ਕੀਤਾ ਸੂਰਤ ਸਿੰਘ ਦਾ, ਤਾਂ ਬਸੰਤ ਸਿੰਘ ਦੀ ਬਹੁ ਜੈਸੇ ਗਹਿਣੇ ਪਾ ਦੇਣੇ ॥ ਬਧ ਕਾਸਨੂੰ ਪਾਉਣੇ ਹੈਨ । ਹੇਵੇ ਸਾਹਿਬ ਜੋ ਜਾਵੇ ਪਾਠ ਕਰਨ ਸੋ ਇਕ ਪਾਠ ਚੰਡੀ ਵਾਰ ਦਾ ਸਭ ਨੇ ਕਰ ਲੈਣਾ ਪੈਲਾਦ ਸਰ ਮੈ ਤੇ ਜੋ ਪੋਥੀਂ ਨਿਕਲੀ ਹੈਨ ਉਸ ਮੈਂ ਪਾਠ ਕਰਨਾ ਲਿਖਾ ਸੋ ਕਰਨਾ। ਅਰ ਸੰਚੀਆਂ ਦਾ ਅਰਥ ਜੇ ਮੈਨੂੰ ਗੁਰੂ ਨੇ ਆਊ ਤਾਂ ਮੈਂ ਬਤਾ ਦੇਵਾਂਗਾ ਸੰਗਤ ਕੇ, ਚਾਰੇ ਬੇਟੇ , ਘਰ ਭੀ, ਅਜਿਤ ਨਗਰੀ ਭੀ । ਅਰ ਏਹ ਕਾਗਜ਼ ਦੇਖ ਕੇ ਸਮਝ ਕੇ ਤੁਰਤ ਪਾਣੀ ਮੈਂ ਗਲਾ ਦੇਣੇ ਪਾਸ ਨਾ ਰਖਣੇ ॥ ਜੋ ਕੋਈ ਦੇਖੇਗਾ ਤਾਂ ਦੁਖ ਦੇਉ ਸਾਨੂੰ ਤੇ ਥੁਆਨੂੰ ਨਾਲੇ ॥ ਭਜਨ ਪਾਠ ਜਰੂਰ ਕਰੋ, ਹੋਵੇ ਜਾ ਕੇ ਸਾਰੇ ਦੇਸ਼ਾਂ ਦੇ, ਫੇਰ ਸਾਰੇ ਦੁਖ ਮਿਟ ਜਾਣਗੇ ॥ ਗੁਰੂ ਸਾਹਿਬ ਦੇ ਬਚਨ ਉਤੇ ਪਰਤੀਤ ਰਖਣੀ ਚਾਹੀਦੀ ਹੈ ਸਿਖਾਂ ਨੂੰ ! ਮੈਨੂੰ ਕੀ ਪੁਛਣਾ ਹੈ ਗੁਰੂ ਜੀ ਨੇ ਸਭ ਹੀ ਕਛ ਅਗੇ ਈ ਲਿਖ ਕੇ ਧਰ ਦਿਤਾ ਹੈ ਸਿਖਾਂ ਵਾਸਤੇ, ਸੋਈ ਕਰੋਗੇ ਤਾਂ ਮੈਂ ਵੀ ਤੁਮਾਰੇ ਮੈਂ ਆਉਂਗਾ, ਨਾਲੇ ਹੋਰ ਭੀ ਸੰਗਤ ਕੇ ਅਨੇਕ ਦੁਖ ਮਿਟ ਜਾਣਗੇ, ਜੋ ਪੋਥੀ ਮੈ ਲਿਖਾ ਹੈ ਕਰਨਾ, ਸੋ ਕਰੋ ਜਿਉਂ ਤਿਉਂ ਕਰਕੇ ਜੋ ਬਡ ਤੀਰਥ ਮੈਂ ਤੇ ਨਿਕਲੀ ਹੈ ਪਰਤੀਤ ਕਰਨੀ | ਈਸਰਾਂ ਦੇ ਬਚਨ ਅਨਥਾਂ ਨਹੀਂ ਹੁੰਦੇ । ਅਰਦਾਸਾਂ ਬਥੇਰੀਆਂ ਦੇ ਦੇਂਦੇ ਲਿਖ ਕੇ, ਪਰ ਜੋ ਇਹ ਦੇਖ ਲੈਣਗੇ ਤਾਂ ਸਾਨੂੰ ਸਭਨਾਂ ਨੂੰ ਬੜਾ ਦੁਖ ਦੇਣਗੇ, ਇਨ ਕੇ ਰਹਿਮ Digitized by Panjab Digital Library | www.panjabdigilib.org ਬਾਅਦ