ਪੰਨਾ:ਕੂਕਿਆਂ ਦੀ ਵਿਥਿਆ.pdf/334

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

- - ੩ ੩੦ ਕੂਕਿਆਂ ਦੀ ਵਿਥਿਆ ਹੀ ਨਹੀਂ ਲਿਖਿਆ ਥਾ ਅਰ ਏਨਾਂ ਲੋਕਾਂ ਦਾ ਤਾਂ ਕੁਛ ਨਹੀਂ ਜਾਨਾਂ, ਸਾਨੂੰ ਕਿਤੇ ਹੋਰ ਦੁਖ ਵਿਚ ਪਾਏ ਦੇਣ, ਦੇਖੀ, ਤੂੰ ਜਾਣ ॥ ਜੇਹੜਾ ਸੁਣੇ, ਮਨ ਮੈ ਰਖੇ । ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ॥ ਹਮ ਵਿਚ ਧੂਪ ਥੋੜਾ ੨ ਹੀ ਪਾਵਨਾਂ ਕਿਉਂ ਪਦਾਰਥ ਭੀ ਤਾਂ ਅਗੇ ਗਰੀਬੀ ਦਾਵਾ ਈ ਹੈ ਨਾ ॥ ਅਗੇ ਗੁਰੂ ਬਖਸਨ ਵਾਲਾ ਹੈ । ੬੨ ॥ ੫੮ ੧ ੴ ਸਤਿਗੁਰ ਪ੍ਰਸਾਦਿ ॥ ਲਿਖਤੇ ਰਾਮ ਸਿੰਘ ਨਾਨੂ ਸਿੰਘ ਜੋਗ ਬੁਧ ਸਿੰਘ ਹੋਰੁ ਸੰਬੂਹ ਸੰਗਤ ਸ੍ਰੀ ਵਾਹਿਗੁਰੂ ਫਤੇ ਬੁਲਾਈ ਵਾਚਣੀ । ਹੋਰ ਹੁਣ ਤਾਂਈ ਸਰੀਰੁ ਹੈ, ਖਾਣੇ ਪੈਣੇ ਨੂੰ ਖੰਡ ਘਿਉ ਚਾਉਲ ਲੀੜਾ ਬਹੁਤ ਮਿਲਦਾ ਹੈ ! ਵਿਛੋੜੇ ਅਗ ਨੇ ਫੂਕ ਛਡਿਆ ਹੈ । ਹੋਰ ਬੀਬੀ ਨੰਦਾ ਨੂੰ ਰਾਮ ਸਤਿ ਵਾਚਣੀ, ਹੋਰ ਭਾਈ ਨੰਦਾ ਦਾ ਮਾਇ ਬਾਪ ਤੂੰ ਹੀ ਹੈਂ, ਤੁਸੀਂ ਮੰਗਲ ਸਿੰਘ ਨੂੰ ਪੁਛ ਕੇ ਅਪੀਲ ਕਰਨੀ, ਗੋਰਾ ਬਕੀਲ ਕਰਨਾ, ਜੇ ਅਪੀਲ ਤੇ ਛੁਟਿਆ ਤਾਂ ਹਛਾ, ਜੇ ਨਾ ਛੂਟਾ ਤਾਂ ਬੁਧਿ ਸਿੰਘ ਤੋਂ ਸਾਹਬ ਤੇ ਪ੍ਰਮਾਨਾ ਲੈ ਕੇ ਤੇ ਮਿਲ ਜਾਣਾ । ਜੇ ਪ੍ਰਮਾਨਾ ਨਾ ਦੇਣ ਤੋਂ ਤੂੰ ਨਾ ਆਈਂ । ਕਿਸੇ ਹੋਰ ਨੂੰ ਭੇਜ ਦੇਣਾ । ਸੌ ਰੁਪੈਈਆ ਦੇਣਾ ਸਾਡੇ ਵਾਸਤੇ ਅਰ ਜੋ ਪੂਜਾ ਪੈਸਾ ਹੋਗਾ ਸੋ ਸਭ ਪੁੰਨ ਦੇਣਾ, ਪਇਆ ਨਾ ਰਹੇ । ਅਰ ਪੁਜਾ ਦੇ ਘੋੜੀ ਮਹੀਂ ਗਾਈਂ ਵੇਲ ਸਭ ਪੁੰਨ ਦੇਣੇ, ਵੇਚਣੇ ਨਹੀ। ਅਰ ਹੁਣ ਬੀ ਮੇਰੇ ਅਰਬ ਭੋਗ ਪੁਆਉਣੇ, ਪ੍ਰਸ਼ਾਦ ਛਕਾ ਦੇਣੇ, ਕਪੜੇ ਦੇਣੇ, ਸਾਧ ਬਾਹਮਣਾ ਨੂੰ । ਜੇ ਮੈਂ ਏਥੇ ਮਰ ਗਿਆ ਤਾਂ ਬੀ ਪਿਛੇ ਭੋਗ ਲੀੜੇ ਗਉਆਂ ਪੰਨ ਕਰਨੀਆਂ, ਪੰਜ ਭੋਗ ਮੇਰੇ ਮੁਕਤਸਰ ਪੁਆਉਣੇ, ਡੂਢ ਸੌ ਰੁਪੈਈਆਂ ਲਾਇ ਦੇਣਾ । ਤੁਸੀ ਹਛੀ ਨੂੰ ਕੀਤੀ ਜੋ ਅਜੁ ਈ ਅਪੀਲ ਨਾ ਕੀਤੀ । ਹੁਣ ਅਪੀਲ Digitized by Panjab Digital Library | www.panjabdigilib.org