ਪੰਨਾ:ਕੂਕਿਆਂ ਦੀ ਵਿਥਿਆ.pdf/339

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੩ ੩੫ ਭਾਈ ਰਾਮ ਸਿੰਘ ਦੀਆਂ ਅਰਦਾਸਾਂ ਚਿਰ ਪਠ ਕਰੇ । ਜਿਸ ਜਾਗਾ ਪਾਠ ਹੋਵੇ ਉਸ ਜਗਾ ਦੋ ਆਦਮੀ ਆਣ ਕੇ ਨਾ ਬਹਿਣ ਨਾ ਗਲਾਂ ਕਰੇ ॥ ਮੰਡਾ ਨਹੀਂ ਲਾਵਣਾ ॥ ਬਾਰਾਂ ਸਿੰਘਾਂ ਥੀ ਬਿਨਾਂ ਪਾਠ ਨਹੀਂ ਹੋਰਨਾਂ ਘਟ ਬਾਰਾਂ ਥੀਂ ਨਹੀਂ ਕਰਨੇ । ਪਾਠੀ ਪੁਰੇ ਈ ਰਖੇ । ਥੋੜਾ ਛਕੇ, ਜਿਸ ਸੇ ਦੌਕਾਂ ਨਾ ਸਰੇ । ਅਬਲ ਤਾਂ ਚੌਦਾਂ ਪਾਠੀ ਚਾਹੀਏ, ਨਹੀਂ ਤੇ ਬਾਰਾਂ ਥਾਂ ਘਟ ਨ ਕਰੇ ਜਰੂਰ ॥ ਪਾਠ ਨਹੀਂ ਕਰਨਾਂ ਜੇ ਪਾਠੀ ਪੂਰੇ ਨ ਹੋਵਣ, ਚੋਲੀ ਰਮਾਲ ਧੋਇ ਲੈਣੇ ਕਪੜੇ ਕੀ ਜੇ ਹੋਵੇ ਤਾਂ ਧੋਵੇ ॥ ਘਿਉ ਦਾ ਦੀਵਾ ਕਰਨਾ, ਤੇਲ ਦਾ ਨਾ ਚਾਹੀਏ । ਫੇਰ ਤੇਲ ਕਾ ਦੀਵਾ ਬੰਧ ਉ ਕਾ ਜਲਨੇ ਲਗਾ ਹੈ । | ਸਵੇਗ ਸਿੰਘ ਮੁਰਾਣੇ ਕਾ ਨੌਂ ਦਿਨ ਰਹਿਓ, ਉਸ ਸ਼ਹਰ ਮੈ ਬਚਨ ਕੀਤਾ ਸੀ ਕਿ ਏਕ ਜਨਾ ਹਜੁਰ ਰਹਿਆ ਕਰੇ ॥ ਬਾਣਾ ਬਦਲ ਕੇ ਜਾਂਦੇ ਨੇ ਏਕ ਦਿਨ ਬਚਨ ਕੀਤਾ ਕਿ ਅਸੀਂ ਤਾਂ ਕਦੇ ਦੇ ਦੇਖਦੇ ਹਾਂ ਤੁਸੀਂ ਡੇਰ ਨਾ ਲਾਇਆ ਕਰੋ । ਨਾਵੇ ਦਿਨ ਜਹਾਜ ਪਰ ਚੜ ਕਰ ਚਲੇ ਆਏ ਹੁਕਮਨਾਮਾਂ ਰਾਮਦਾਸਪੁਰੇ ਭੀ ਸੁਣਿਆਂ ਤਾਂ ਏਸੇ ਰੀਤੀ ਪਰ ਲਗੇ ਪਾਠ ਅਖੰਡ ਹੋਣ, ਸੌ ਸੌ ਪਾਠ ਅਖੰਡ ਸਾਲ ਕਰਣੇ ਲਗੇ । ਧੂਪ ਕੀ ਬਿਪ (੧) ਬਦਾਮ (੨) ਖੋਪਾ (੩) ਛੁਹਾਰੇ (੪) ਸੌਗੀ (੫) ਲਾਚੀ ਛੋਟੀ (੬) ਲੌਂਗ (੭) ਸੰਧੂਰ (੮) ਮੁਸ਼ਕ ਕਾਫੂਰ (੯) ਕਾਲਾ ਕਪੂਰ (੧੦) ਲਾਲ ਚੰਦਨ (੧੧) ਸੁਫੇਦ ਚੰਦਨ (੧੨) ਕੇਸਰ (੧੩) ਕਸਤੂਰੀ (੧੪) ਮੁਥਾ ਕਾਲੀ (੧੫) ਛੜ (੧੬) ਇੰਦੂ ਜੋ (੧) ਦੇਸੀ ਜੋ (੧੮) ਤਿਲ (੧੯) ਗੋਗਲ (੨੦) ਭੋਜ ਪੜ੍ਹ(੨੧) ਖੰਡ (੨੨) ਉ । " ਏਕ ਸਮੇਂ ਮਹਾਰਾਜ ਹਰੀ ਸਿੰਘ ਜੀ ਬਚਨ ਕੀਤਾ, ਕਿ ਭਾਈ ਪਲੇ ਭੋਗ ਅਖੰਡ ਪਾਠ ਇਕ ਧੂਪੀਯੇ ਨਾਲ ਪਾਠ ਕਰ ਦੇ ਸਾ । ਸ੍ਰੀ ਸਤਿਗੁਰੂ ਜੀ ਕੀ ਲਿਖ ਕੇ ਭੇਜੀ ਉਸ ਰੀਤੀ ਨਾਲ ਪਾਠ ਕਰਨੇ ਲਗੇ ॥ Digitized by Panjab Digital Library Lwww.panjabdigilib.org