ਪੰਨਾ:ਕੂਕਿਆਂ ਦੀ ਵਿਥਿਆ.pdf/368

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੬੪

ਕੂਕਿਆਂ ਦੀ ਵਿਥਿਆ

ਕੂਕਿਆਂ ਸੰਬੰਧੀ ਮੁਕਦਮਿਆਂ ਦੇ ਫੈਸਲਿਆਂ ਦੀਆਂ ਨਕਲਾਂ।

ਉਰਦੂ

ਅਬਦੁਰ ਰਹਿਮਾਨ, ਹਾਫ਼ਜ਼. ਸਿਆਹਿਤ ਹਿੰਦ, ਲਾਹੌਰ, ੧੯੯।

ਬਖਤਾਵਰ ਮਲ, ਮੁਨਸ਼ੀ. ਤਾਰੀਖ ਮਿੰਟਗੁਮਰੀ, ਅੰਮ੍ਰਿਤਸਰ।

ਗੁਲਾਮ ਸਰਵਰ ਕੁਰੈਸ਼ੀ. ਤਾਰੀਖਿ ਮਖ਼ਜ਼ਨਿ ਪੰਜਾਬ, ਲਖਨਊ, ੧੮੭੭।

ਗੋਪਾਲ ਦਾਸ ਤਾਰੀਖਿ ਗੁਜਰਾਂਵਾਲਾ. ਲਾਹੌਰ, ੧੮੮੯।

ਮੁਹੰਮਦ ਅਲੀਮੁੱਲਾ. ਤਵਾਰੀਖਿ ਬੰਗਲਾ ਫਾਜ਼ਲਕਾ. ਲਾਹੌਰ, ੧੮੮੯।

ਨਿਸਾਰ ਅਲੀ, ਸੱਯਦ. ਤਾਰੀਖਿ ਪਰਗਨਾ ਮੁਕਤਸਰ ਵਾ ਮਮਦੋਟ. ਲਾਹੌਰ, ੧੩੭੬।

ਗੁਰਮੁਖੀ

ਇੰਦਰ ਸਿੰਘ ਚਕਰਵਰਤੀ, ਸੰਤ. ‘ਸਤਿਜੁਗ’ ਦੇ ਬਸੰਤ ਨੰਬਰ, ਖਾਸ ਕਰ ਸੰਮਤ ੧੯੮੬।

--ਨਾਮਧਾਰੀ ਇਤਿਹਾਸ, ਹਿੱਸਾ ਪਹਿਲਾ।

ਕਾਨ੍ਹ ਸਿੰਘ, ਭਾਈ. ਸ੍ਰੀ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼।

ਕਾਲਾ ਸਿੰਘ, ਭਾਈ. ਸਿੰਘਾਂ ਨਾਮਧਾਰੀਆਂ ਦਾ ਸ਼ਹੀਦ ਬਿਲਾਸ।

ਗਿਆਨ ਸਿੰਘ, ਗਿਆਨੀ. ਸ੍ਰੀ ਗੁਰੂ ਪੰਥ ਪ੍ਰਕਾਸ਼, ਸੰਮਤ ੧੯੪੬ ਬਿ., ਸੰਨ ੧੮੮੯ ਈ।

ਭਗਤ ਬਿਸ਼ਨ ਦਾਸ ਦੇ ਕਾਗਜ਼ਾਤ।

ਭਗਤ ਲਕਸ਼ਮਨ ਸਿੰਘ ਦੀਆਂ ਲਿਖਤਾਂ।

Digitized by Panjab Digital Library/ www.panjabdigilib.org