ਪੰਨਾ:ਕੂਕਿਆਂ ਦੀ ਵਿਥਿਆ.pdf/92

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੮੮ ਕੁਕਿਆਂ ਦੀ ਵਿਥਿਆ ਜ਼ਾਹਰ ਕੀਤਾ ਕਿ ਉਨਾਂ ਦਾ ਜਨਮ ਸੰਮਤ ੧੮੭੮ (ਸੰਨ ੧੮੨੧ ਈ. ) ਵਿਚ ਹੋਇਆ ਸੀ ਤੇ ਸੰਮਤ ੧੮੯੭ (ਸੰਨ ੧੮੪੦-੪੧) ਵਿਟ ਬਾਬਾ ਬਾਲਕ ਸਿੰਘ ਪਾਸੋਂ ਹਜ਼ਰੋ ਗੁਰ-ਮੰੜ ਲਿਆ ਸੀ। ਇਤਿਹਾਸਕ ਗਵਾਹੀਆਂ ਦੇ ਅਧਾਰ ਤੇ ਇਹ ਦੱਸ ਦੇਣਾ ਲਾਭਦਾਇਕ ਹੋਵੇਗਾ ਕਿ ਭਾਈ ਰਾਮ ਨੂੰ ਸਿੰਘ ਦੇ ਜਨਮ ਦਾ ਸੰਮਤ ੧੮੭੨ • ਬਿਕ੍ਰਮੀ ਹੈ। . .. .

  • ਕੂਕਾ ਪੇਪਰਜ਼, ਸੰਨ ੧੮੩੭ ਦੀ ਰੀਪੋਰਟ ।

ਮਹਾਨ ਕੋਸ਼ ਜਿਲਦ ੪, ਪੰ. ੩੦੯੪; ਸਤਿਜੁਗ ਦੇ ਸੰਮਤ ੧੯੮੬ ਦੇ ਬਸੰਤ ਨੰਬਰ ਵਿਚ ਭਾਈ ਇੰਦਰ ਸਿੰਘ ਚੱਕੂਵਰਤੀ ਦਾ ਲੇਖ । Digitized by Panjab Digital Library | www.panjabdigilib.org