ਇਹ ਸਫ਼ਾ ਪ੍ਰਮਾਣਿਤ ਹੈ
ਸੰਮਤ ੧੯੨੪ ਦੀ ਦੀਵਾਲੀ
੯੩
ਇਹ ਕੁਝ ਨਹੀਂ ਕਿਹਾ ਜਾ ਸਕਦਾ।
ਮੇਲਾ ਬੜੇ ਅਮਨ-ਅਮਾਨ ਨਾਲ ਗੁਜ਼ਰਿਆ। ਕੈਪਟਨ ਮੈਨਜੀਜ਼ ਲਿਖਦਾ ਹੈ ਕਿ ਮੈਂ ਅੰਮ੍ਰਿਤਸਰ ਦੀ ਦੀਵਾਲੀ ਦਾ ਕੋਈ ਮੇਲਾ ਇਤਨੇ ਅਮਨ ਨਾਲ ਗੁਜ਼ਰਦਾ ਨਹੀਂ ਦੇਖਿਆ ਜਿਤਨਾ ਕਿ ਇਹ ਸੰਨ ੧੮੬੭ ਦਾ ਸੀ। ਭਾਈ ਰਾਮ ਸਿੰਘ ੯ ਨਵੰਬਰ ਤਕ ਅੰਮ੍ਰਿਤਸਰ ਠਹਿਰੇ ਤੇ. ਫੇਰ ਭੈਣੀ ਨੂੰ ਮੁੜ ਗਏ।*
- ਕੈਪਟਨ ਮੈਨਜ਼ੀਜ਼ ਦੀ ਰੀਪੋਰਟ: ਕਰਨਲ ਮੈਕਐਂਡਰੀਉ ਦੀ ਯਾਦ-ਦਾਸ਼ਤ, ਇੰਸਪੈਕਟਰ ਜੈਨਰਲ ਪੋਲੀਸ ਦੀ ਰੀਪੋਰਟ, ਸੰਨ ੧੮੬੭।