ਪੰਨਾ:ਕੇਸਰੀ ਚਰਖਾ - ਡਾਕਟਰ ਚਰਨ ਸਿੰਘ.pdf/23

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕੇਸਰ ਕਹ ਅਖ ਲੱਜਦੀ ਸ਼ਰਮੀਲੀ ਨੀਵੀ, ਮਿੱਠੀ ਬੋਲੀ ਬੋਲਣੀ ਪਿਉ ਭਾਈ ਜੀਵੀ, ਖਾਣਾ ਪੀਣਾਂ ਸਮਝ ਦਾ ਸੌਦਾ ਭੀ ਥੋਰਾ ਵਹੁਟੀ , ਸੁਘੜ ਸੁਲੱਖਣੀ ਨਹਿ ਲੱਗੇ ਝੋਰਾ, ਸਖੀਆਂ ਦੇ ਵਿੱਚ ਜਾਇਕੇ ਇਹ ਮਸਲਤ ਕਰੀਏ, ਸੇਵਾ ਕਰਨੀ ਕੰਤ ਦੀ ਸਿਰ ਅੱਗੇ ਧਰੀਏ, ਐਸਾ ਸੁੰਦਰ ਚਰਖੜਾ ਕਿਉਂ ਭੋੜ ਵੰਜਾਈਏ , ਆਖੇ ਲੱਗ ਕੇ ਚੰਗੀਆਂ ਨਹਿ ਆਪੁ ਗਵਾਈਏ, ਵੇਲਾਂ ਨਹੀਂ ਗੁਆਈਐ ਨਹਿ ਪਛੋਤਾਈਐ , ਮੋਟਾ ਸੋਟਾ ਧੂਹ ਕੇ ਕਤ ਪੱਫੀ ਪਾਈਐ ॥ ਸਿੱਧਾ ਕਰਕੇ ਤੱਕਲਾ ਭਰ ਲਾਹੀਏ ਛੱਲੀ", ਆਖੇ ਲੱਗ ਕੁਚੱਜੀਆਂ ਨਹਿ ਫਿਰੋ ਅਕੱਲੀ, ਉੱਚਾ ਸੌਦੋਂ ਬੋਲਨਾਂ ਕੋਈ ਕਿਤੁ ਆਖੇ, ਭਾਰੀ ਗੌਹਰੀ ਥੀ ਰਹੀ ਰੱਖੀ ਪਰ ਸਾਖ € , ਸੋ ਸਿੱਖੀਏ । ੨. ਸਿਮਨ ਸਿੱਖੀਏ। ੩, ਹੁਣੇ ਸਿਮੀਏ, ਸਮਾਂ ਅਕਾਰਥ ਨਾਂ ਜਾਏ। ੪. ਵਿੱਥ ਨਾ ਪਏ, ਸਿਮੀ ਚੱਲੀਏ, ਅਸਲੀ ਨਾਮ ਦਾ ਵਾਸ ਆਪੇ ਹੋ ਜਾਸੀ। ਪਹਿਲੇ ਇਹ ਕਰੀਏ ਕਿ ਦਮ ਬਿਰਥਾ ਨਾ ਜਾਵੇ। 4. ਸ਼ਰਤ ਸਾਫ ਰਖੀਏ, ਤੇ ਚੜਾਉ ਚੜਣ । ਰਿਕਾਰਾਂ ਤੋਂ ਬਚੀਏ। ੬. ਔਗਣਾਂ ਤੇ