ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰ ਕੁਝ ਡੇਰ ਪਿੱਛੇ ਕੋਟ ਪਤਲੂਨ ਪਾਈ ਐਨਕਾਂ ਚੜਾਈ ਕੁਝ ਦੇ ਜਟੇਲਮੈਨ’ ਆਏ । ਜਿਨਾਂ ਦੇ ਅੱਗੇ ਇਕ ਵਡੇ ਝੰਡੇ ਤੋਂ ਲਿਖਿਆ ਸੀ Renaissance | ਏਹ ਸਾਰੇ ਅੰਗ੍ਰੇਜ਼ੀ ਅਰ ਹੋਰ ਜ਼ਬਾਨਾ ਦਵਾਨ ਨਜ਼ਰੀ ਆਉਂਦੇ ਸਨ । ਸਭ ਮਜ਼ਹਬਾਂ ਦੇ ਲਕ . ਸਨ ਪਰ ਸਿੱਖ ਫੋਰ, ਫੇਰ ਮੁਸਲਮਾਨ, ਹਿੰਦ ਵੀ ਸਨ, ਪਰ ਟਾਂਵੇਂ। ਏਹ ਅਗਲੀਆਂ ਟੋਲੀਆਂ ਨੂੰ ਕੁਝ ਵਡਿਆਈ ਦੇਨ ਨੂੰ 6 "ਰ ਨਹੀਂ ਸਨ । ਕੋਈ ਅੰਗਜ਼ੀ ਕਵਿਤਾ, ਕਈ ਸੰਸਕ੍ਰਿਤ, ਕੋਈ

ਕਈ ਫਾਰਸੀ ਕਵਿਤਾ, ਦੀਆਂ ਕਿਤਾਬਾਂ ਫੋਲਦੇ ਸਨ । ਕੋਈ "ਦੇਵ ਗੀਤ ਜਾਂ ਬੋਲ ਸਨਾ ਅਪਨੇ ਸਾਥੀਆਂ ਕੋਲੋਂ

ਆਰ ਸੀ। ਦੇ ਰਾਹ’’ ਦੀ ਕਵਿਤਾ ਦੀ ਪ੍ਰਵਾਨਗੀ ਲੋਨ ਨੂੰ ਦੇ ਵਿੱਚ ਇਕ ਸੋਮਣੀ ਕਵੀ ਭਾਈ ਵੀਰ ਸਿੰਘ ਜੀ ਜਾਪਦੇ ਬਸ ਇਹ ਟੋਲਾ ਵੀ ਮੱਕਾ, ਸਨਿਆ ਸਨਾਇਆ ਕੁਝ ਨੂੰ 'ਚ ਝੰਡਾ ਆਇਆ ਅੰਗੇਜ਼ੀ ਹਰਫਾਂ ਨਾਲ ਲਿਖਿਆ ਸੀ:- “HOPE ਆਸ ਰਖੋ । ਨਵੇਂ ਰਾਹ ਇਸ ਟੋਲੇ ਵਿਚ ਇਕ ਅਣੀ' -ਬੱਸ: