ਪੰਨਾ:ਕੋਇਲ ਕੂ.pdf/113

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਿਆਨ ਲਿਖਿਆ ਹੈ । ਬੋਲੀ ਜੀ ਨੂੰ ਡਾਢੀ ਪਿਆਰੀ ਲਗਦੀ ਹੈ । ਸੱਸੀ ਪੰਨ ਦੇ ਪਲਾਟ ਵਿਚ ਦੋ ਸ਼ੰਕੇ ਉਠਦੇ ਹਨ: - (੧) ਜਦ ਸੱਸੀ ਅਪਨੇ ਲੱਖੀ • ਮਹਲ ਵਿੱਚ ਰਹਿੰਦੀ ਸੀ "ਰ ਉਸ ਪਾਸ ਪੱਤਨ ਦੀ ਆਮਦਨ ਵੀ ਚੋਖੀ ਸੀ ਤਾਂ ਪੰਨ, ਲੱਭਨ ਆ ਉਹ ਪੈਦਲ ਕਿਉ ਗਈ। ਥਲਾਂ ਦਾ ਉਸ ਨੂੰ ਪਤਾ ਸੀ ਨੂੰ ਵੀ ਇਕ ਚੰਗੀ ਡਾਚੀ ਲੋਕੇ ਪੈਨ ਦੇ ਪਿੱਛੇ ਜਾਂਦੀ | ਪਰ ਜੋ ਉਹ ਕਰਦੀ ਤਾਂ ਮਰਦੀ ਕੀਕਨ, ਅਰ ਏਹ ਕਿੱਸਾ ਕਾ (੨) ਜਦ ਸੰਸੀ ਪਾਸ ਅਪਨੀ ਵੱਖਰੀ ਦੌਲਤ ਤੇ ਆਮਦਨ ਨਾ ਤਾ ਪੈਨ ਨੂੰ ਧੋਬ) ਬਨਾ ਕੇ ਮਾਂ ਪਿਓ ਪਰਚਾਨ ਦੀ ਕੀ ਸੀ ਅ ਰ ਵਿਚਾਰ ਪੰਨੂ ਨੂੰ ਕਪੜੇ ਚੁਕਾ ਧਨ ਘੱਲਨ ਦੀ ਦਾ ਲੜ ਨਹੀਂ ਸੀ । ਕਿਧਰੇ ਤੇ ਸੱਸੀ ਮਾਂ ਨੂੰ ਇਕ ਸੁਟਦੀ ਹੈ ਰ ਕੱਚਦੀ ਹੈ ਤੂੰ ਕਖੋ ਕਦ ਜੰਮਿਆ ਸੀ, ਅਰ ਕਿਧਰੇ ਉਹਨੂੰ ਰਾਬ ਕਰਨ ਲਈ ਅਪਨੇ ਯਾਰ ਨੂੰ ਦੁਖ ਦਵਾਂਦੀ ਹੈ ਪਰ ਇਹ ਵੀ ਖਵਰੇ ਇਸ਼ਕ ਦਾ ਇਮਤਿਹਾਨ ਸੀ । ਮਿਰਜ਼ਾ ਸਾਹਿਬਾਂ-ਏਹ ਕਿੱਸਾ ਕੇਵਲ ਕਵੀ ਜੀ ਦੀ 08ਅLਚੋwiਆਂ ਦਾ ਇਕੱਠ ਹੈ। ਲੜੀ ਵਾਰ ਸੱਦਾ ਵੀ '; ਕੋਈ ਅੱਗੇ ਤੋਂ ਕੋਈ ਪਿੱਛੇ ਪਰ ਪੰਜਾਬੀ ਠੇਠ ਤੇ ਸਵਾਦਲੀ , ਅਰ ਕਵਿਤਾ ਦਾ ਰੰਗ ਵੀ ਚੰਗਾ ਹੈ । ਮਿਰਜ਼ੇ ਦੀਆਂ ਸੱਦਾ 1 ਪਨ ਤੋਂ ਪਿਛੋਂ ਕਵੀ ਨੇ ਬਈਆਂ ਹਨ ਕਿਉਂ ਜੋ ਇਸ ਸ ਵਿਚ ਕਿੰਨੀਂ ਥਾਂ ਪੰਨ ਤੇ ਹੋਤ ਦਾ ਜ਼ਿਕਰ ਆਇਆ ਹੈ। ਵਸਦਾ ਏਹ ਕਿੱਸਾ ਜ਼ਲੈਖਾਂ ਤੋਂ ਵੀ ਪਹਲੇ ਲਿਖਿਆ ਹੋਨ ਹੈ ਕਿਉਂ ਜੋ ਇਸਦੇ ਸ਼ੁਰੂ ਵਿੱਚ ਜ਼ਲੈਖਾਂ ਦੇ ਇਸ਼ਕ ਦਾ ਰਾਲ ਦੇ ਸਿਆ ਹੈ । ਜਾਂ ਇਸ ਕਿਸੇ ਦੇ ਲਿਖਨ ਲੱਗਿਆਂ ਜ਼ੁਲੈਖ -੧੧੩