ਪੰਨਾ:ਕੋਇਲ ਕੂ.pdf/114

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਯੂਸਫ ਦਾ ਇਸ਼ਕ ਵੀ ਅੱਖੀਆਂ ਸਾਮਨੇ ਫਿਰਦਾ ਹੋਨਾ ਏ ਜਿਸਦਾ ਨਿਰਨਾਂ ਉਹਨਾਂ ਨੇ ਫੇਰ ਇਕ ਵੱਖਰੇ ਕਿੱਸੇ ਵਿੱਚ ਕੀਤਾ । ਇਸ ਕਿਸੇ ਦੀਆਂ ਚੰਗੀਆਂ ੨ ਸੱ ਦਾਂ ਲਿਖਦੇ ਹਾਂ। ਜਿਸ ਤੋਂ ਕਵੀ ਦੀ ਕਵਿਤਾ ਦਾ ਜ਼ੋਰ, ਅਰ ਉਹਨਾਂ ਵਿਚ ਮਨ ਦੇ ਭਾਵ ਨੂੰ ਖਤਖ ਕਰਕੇ ਦੱਸਨ ਦੀ ਸ਼ਕਤੀ ਦਿਸਦੀ ਹੈ; ਜੀ ਇਸ਼ਕ ਭਲੇਰ ਪਾਤਨੀ, ਕਿਸੇ ਨਾ ਚਾੜੇ ਪਾਰ ! ਭਰ ਭਰ ਬੇੜੇ ਡੋਬਦਾ, ਅਧ ਘੜੀ ਵਿੱਚ ਯਾਰ ॥ ਰੱਬਾ ਰੱਖੀਂ ਇਸ਼ਕ ਮਜਾਜ਼ਓਂ ਰੂਨੀ ਘੱਤਨ ਮਾਰ । ਸੱਸੀ, ਬਾਈ, ਬੋਬਨਾ ਸਨੇ ਜਲਾਲੀ ਚਾਰ ॥ ਏਹ ਇਸ਼ਕ ਹੋਰਾਂ ਦੇ ਕਰਤਬ ਵਖਾਏ ਹਨ, ਅਰ ਇਸ਼ਕ ਕੋਹੀਆਂ ਚਾਰ ਮੁਟਿਆਰਾਂ ਦੇ ਨਾਂ ਦੱਸੇ ਹਨ । ਸਾਹਿਬਾਂ ਦੇ ਰੂਪ ਦਾ ਬਿਆਨ ਕੇ ਹੀ ਠੇਠ ਬੋਲੀ ਤੇ ਨਵੇਂ ਗੁਨਾਂ ਨਾਲ ਕਰਦਾ ਹੈ: ਸਾਹਿਬਾਂ ਰੰਗ ਮਜੀਠ ਦਾ, ਜਿਉਂ ਜਿਉਂ ਧਰਤ ਰਰੀਨ । ਓਦੀ ਜੁਤੀ ਦੇ ਦੋ ਵਾਲੀਆਂ, ਦੋ ਬਤ ਕਾਂ ਚੋਗ ਚੁਗੰਨ !! ਉਸ ਦਾ ਕੱਦ ਸਕੀਮ ਤਨ, ਵਿਚ ਤਿਲ ਵਟ ਪਵੰਨ ॥ ਅਤੇ ਨੱਕ ਕੁੰਡੀ ਦਾ ਪੀਪਲਾ, ਜ਼ੁਲ ਨਾਗ ਪਲਮੰਨ ॥ ਤੀਮ ਦੇ ਕਰਤਬ ਦਸਦਾ ਹੈ: ਬਾਰ ਸੰਗਲ ਦੇ ਪਾਉਨ ਆ ਗਲੀ, ਜਿਥੇ ਪਦਮਨਾ ਵਜਨ | ਝਾੜੀ ਬੀਜੇ ਅੰਬ ਜੋ, ਜੰਡੋ ਅੰਬ ਕਰੰਨ ॥ ਫੇਰ ਸਾfਹਬਾਂ ਦੇ ਰੂਪ ਦਾ ਬਿਆਨ: ਉਹਦੀਆਂ ਸੁਰਖ ਲਬਾਂ ਦੰਦ ਉਜਲੇ, ਜਿਉਂ ਮੋਤੀ ਲਾਲੀ ਕੁਖਨ । ਜਾਂ ਗੱਲ ਕਰੇਂਦੀ ਹੋ ਸਕੇ, ਮੁਖਹ ਫਲ ਝੜਨ | ਸਾਹਿਬਾਂ ਦੇ ਤੁਖੇ ਨੈਨ ਕਟਾਰੀਆਂ, ਦੱਸਰ ਘਾ ਕਰੰਨ ! -੧੧੪