ਪੰਨਾ:ਕੋਇਲ ਕੂ.pdf/131

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜ਼ੈਨਬ ਆਹੀਂ ਮਾਰੀਆਂ ਨਾਲੇ ਆਪ ਕਲਥੁਮ । ਵੀਰ ਮਲਾਂ ਨੂੰ ਕਰ ਗਿਓਂ ਨਮਾਨਿਆਂ ਤੇ ਮਜ਼ਲੂਮ ॥ ਬੀਬੀ ਚੁੜਾ ਭੰਨਿਆ ਪੱਟ ਪੱਟ ਸੁੱਟੇ ਵਾਲ । ਸਾਈਆਂ ਕਰ ਕਰ ਪੱਟਦੀ ਚੀਕਾਂ ਮਾਰ ਬੇਹਾਲ । ਮਾਰ’ ਤਮਾਚੇ ਕੇਹਰ ਦੇ ਮੁੰਹ ਤੇ ਪਾਏ ਨੀਲ । ਬਾਲ ਰੰਡੇਪਾ ਆਇਆ ਮੌਲਾ ਰੱਖੇ ਅਲ | ਨੱਕੇ ਨੂੰ ਥ ਉਤਾਰ ਕੇ ਕੈਂਹਦੀ ਕਰ ਕਰ ਵੈਨ । ਰੰਡਾ ਡੇ ਕਰ ਗਿਓਂ ਦੂਲੋ ਸ਼ਾਹ ਹੁਸੈਨ ਕਵੀ ਨੇ ਪੰਜਾਬ ਦੇ ਹਿੰਦਕੇ ਮਾਤਮ ਦਾ ਨਕਸ਼ਾ ਬੰਨਿਆ ਹੈ । ਨਬ ਸੁਹਾਗ ਦੀ ਨਸ਼ਾਨੀ ਹਿੰਦੁਸਤਾਨ ਵਿਚ ਈ ਹੈ ॥ | ਜਦ ਹਜ਼ਰਤ ਹਸਨ ਅਪਨੇ ਪਤੀ ਨੂੰ, ਬੀਬੀ ਜੈਨਬ ਨੇ ਭੁਲੇਖੇ ਨਾਲ ਜ਼ਹਰ ਪਿਲਾਇਆ, ਤਾਂ ਪਤੀ ਦਾ ਬੁਰਾ ਹਾਲ ਵੇਖ ਕੇ ਪਛਤਾਵਾ, ਤੇ ਵੈਨ ਕਰਦੀ ਹੈ: ਲੱਕੜ ਹੋਵਾਂ ਬਲ ਬੁੱਝਾ ਲੁਨ ਹੋਵਾਂ ਗਲ ਜਾਂ । ਤੇਰੀ ਜੱਮਨ ਰਾਤ ਤੋਂ ਸਾਈਆਂ ਬਲ ਬਲ ਜਾਂ ॥ ਨਾਂ ਤੂੰ ਹੋਇਓ ਜ਼ੇਹਮਤ ਨਾ ਭੁੱਧ ਕੁੱਝ ਹੋਯਾ ! ਕਹਿਆ ਲੋੜਾ ਵਰਤਿਆ ਮੈਂ ਤੱਤੀ ਦੇ ਭਾ ਸਾਈਆਂ ਜੋ ਮੈਂ ਜਾਨਦੀ ਗੋਲੀ ਦੇ ਵਿੱਚ ਸ਼ੈਹਰ ਖਾਕੇ ਮਰਦੀ ਆਪ ਮੈਂ ਕਿਉਂ ਹੁੰਦਾ ਏ ਕੇਹਰ | ਪੈਰ ਕੁਹਾੜਾ ਮਾਰਿਆ ਮੈਂ ਤੱਤੀ ਨੇ ਆਪ। ਸਾਰੀ ਉਮਰ ਨਾ ਵੰਜ ਸੀ ਮੇਰੇ ਦਿਲ ਵਿਝਾ੫ ॥ ਲਾਨਤ ਸਾਡੀ ਅਕਲ ਨੂੰ ਖੁਰੀ ਜਿਨ੍ਹਾਂ ਦੀ ਮੱਤ । ਸਾਇਤ ਵੇਲਾ ਗੁਜ਼ਰਿਆ ਹੱਥ ਨਾ ਆਵੇ ਵੱਤ ॥ ਸੁਫਨੇ ਵਿੱਚ ਬੀਬੀ ਫਾਤਮਾ ਆਪਨੀ ਨੂੰਹ ਸ਼ੈਹਰਬਾਨੋਂ -੧੩੧