ਪੰਨਾ:ਕੋਇਲ ਕੂ.pdf/135

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੋਈ ਲੈਨਗੇ ਮੁਕਬਲਾ ਜਾ ਅੱਗੇ, ਜਿਨ੍ਹਾਂ ਇਸ ਜਹਾਨ ਤੇ ਬੀ ਬੋਇਆ ॥ | ਇਸ਼ਕ ਦੇਵਤੇ ਦਾ ਅਰਾਧਨ ਕਰਦੇ ਲਿਖਦੇ ਹਨ, ਪਰ ਕੇ ਹੜਾ ਇਸ਼ਕ, ਸੱਚਾ ਪ੍ਰੇਮ: - ਇਸ਼ਕ ਬਰਨ ਹੈ ਔਲੀਆਂ ਅੰਬੀਆਂ ਦਾ, ਮਜ਼ਾ ਇਸ਼ਕ ਦਾ ਫਿਰ ਤੋਂ ਪਾਵੀਏ ਜੀ । ਇਸ਼ਕ ਹੱਕ ਨੂੰ ਚਾ ਮੁਲਾਂਵਦਾ ਏ, ਇਸ ਇਬਕ ਦੇ ਵਾਰਨੇ ਜਾਵੀਏ ਜੀ ! ਕੱਠੇ ਇਸ਼ਕ ਦੇ ਨੂੰ ਨਹੀਂ ਮੌਤ ਮੂਲੋਂ, ਤੇਗ ਇਸ਼ਕ ਦੀ ਮੁੰਹੋਂ ਮੁੰਹ ਖਾ ਏ ਜੀ । ਰਲ ਆਖਿਆ ਆਸ਼ਕਾਂ ਮੁਕ ਬਲੇ ਨੂੰ, ਸਾਨੂੰ ਹੀਰ ਦਾ ਇਸ਼ਕ ਸੁਨਾਵੀਏ ਜੀ।, ਭੜਕੇ ਇਸ਼ਕ ਦੀ ਭਾ ਪਤੰਗ ਵਾਂਗੂੰ, ਮੁਲ ਜਲਦਿਆਂ ਅੰਗ ਨਾ ਮੋੜੀਏ ਜੀ i ਭਜ ਮਰਨ ਕਬੂਲ ਹੈ ਆਸ਼ਕਾਂ ਨੂੰ ਨਹੀਂ ਲਾਇਕੇ ਮੂਲ ਨਾਂ ਤੋੜੀਏ ਜੀ ॥ ਪੰਜਾਬੀ ਠੇਠ ਦਾ ਰੰਗ ਏਹਨਾਂ ਬੈਂਤ ਵਿਚ ਦਸਿਆ ਹੈ: ਇਕ ਰੋਜ਼ ਰਾਂਝਾ ਹੱਥ ਪਗੜ ਕੇ, ਬਟੇ ਮਾਰਨੇ ਨੂੰ ਜੂਹੇ ਚੋਂ ਲਿਆ ਹੈ । ਬਟੇ ਮਾਰਦੇ ਹਥ ਪਏ ਛਾਲੇ, ਬੰਦ ਬੰਦ ਰੰਝੇਟੇ ਦਾ ਲਿਆ ਹੈ । ਬਰੇ ਹਾਲ ਹੋਕੇ ਪਿਆ ਵਿਚ ਝੱਲ, ਨੌਨ ਰੋਂਦਿਆਂ ਨੀਰ ਆ ਡੁੱਲਿਆ ਹੈ । ਸੁਖਆਰਿਆਂ ਨੂੰ ਰੱਬ ਨੇ ਦੁਖ ਪਾਏ, ਜੀਉ ਮੁਕਬਲੇ ਦਾ ਬਰਥਾਂ (ਲਆ ਹੈ । ਭਰਜਾਈਆਂ ਲਿਆਈਆਂ ਛਾ ਵਲੇ, ਬੱਤਾਂ ਰਾਂਝਨੇ ਗਰਬ ਗਹੇਲੜੇ ਨੂੰ । ਬੇਲੇ ਵਿਚ ਢਾਢੇਦੀਆਂ ਫਿਰਦੀਆਂ ਨੇ, ਮੇਹਰ ਬਟੀਆਂ ਅੰਗ ਸਹੇਲੜੇ ਨੂੰ। ਦਝਾ ਕਿਧਰੋਂ ਨਜ਼ਰ ਨਾ ਆਇਓ ਨੇ, ਲੂੰਡ ਭਾਲ ਰਹੀਆਂ ਸਾਰੇ ਬੇਲੜੇ ਨੂੰ । ਜਦੋਂ ਮੁਕਬਲੇ ਨੂੰ -੧੩੫