ਪੰਨਾ:ਕੋਇਲ ਕੂ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਘਰੋਂ ਘਲਿਆ ਨੇ, ਪਛਤਾਂਦੀਆਂ ਨੇ ਉਸ ਵੇਲੜੇ ਨੂੰ ॥ ਪ੍ਰੇਮ ਦੀਆਂ ਹੋਰ ਝਾਕੀਆਂ ਦਸਦੇ ਹਨ । ਇਸ਼ਕ ਦਾ ਮੁੱਢ ਚਾਟ ਬਿਰਹੋ ਦੀ ਹੀਰ ਨੂੰ ਜੋਰ ਲਗੀ, ਸੁੱਧ ਬੁੱਧ ਜਹਾਨ ਦੀ ਭੁੱਲ ਗਈ । ਜੋ ਕੁਝ ਹੀਰ ਦੇ ਪਾਸ ਬਸਾਤ ਆਈ, ਧਾੜ ਬਿਰਹੋਂ ਦੀ ਧਾਇਕੇ ਮੱਲ ਗਈ। ਅਚਨ ਚੇਤੜੇ ਚੁਪ ਚੁਪਾਤੜੀ ਨੂੰ, ਚੋਲੀ ਹੀਰ ਸਿਆਲ ਦੀ ਚਿਗ ਪਈ ਮੁਕਬਲ ਜੱਗ ਜਹਾਨ ਥੀ ਬਾਹਰੀ ਹੈ, ਇਸ ਇਸ਼ਕ ਬੇ ਦਰਦ ਦੀ ਚਾਲ ਪਈ ॥ ਹੀਰ ਆਖਦੀ ਰਾਂਝਨਾ ਕਰਮ ਕੀਤੋ, ਦਿੱਤੇ ਆਨਕੇ ਤੁਰਤ ਦੀਦਾਰ ਮੈਨੂੰ । ਸੰਗ ਅਪਨੇ ਚਾਇ ਮਲਾਇਓ ਈ, ਕੀਤੇ ਗੋਰ ਥੀਂ ਚਾ ਬੇਜ਼ਾਰ ਮੈਨੂੰ । ਮੈਥੋਂ ਕੱਤ ਨਾਂ ਤੋਂ ਮਨਾ ਹੋ ਰਿਹਾ, ਤੇਰੇ ਇਸ਼ਕ ਦੀ ਬੱਸ ਹੈ ਕਾਰ ਮੈਨੂੰ ਤੇਰੀ ਬੰਦੀ ਹਾਂ ਮੁਕਬਲਾ ਬਾਝ ਮਾਂ, ਖੜੀ ਵੇਚ ਲੈ ਹੋਟ ਬਾਜ਼ਾਰ ਮੈਨੂੰ ॥ ਇਸ਼ਕ ਦਾ ਪਾਲਨਾ - ਰਾਂਝੇ ਹੀਰ ਅਕਠਿਆਂ ਵਿਚ ਬੇਲੇ, ਕਈ ਮੁੱਦਤਾਂ ਮੱਝੀਆਂ ਚਾਰੀਆਂ ਨੇ । fਪਿੰਡ ਆਵਨਾਂ ਰਾਂਝੇ ਨੇ ਤਰਕ ਕੀਤਾ, ਰਾਤਾ ਝੱਲਾਂ ਦੇ ਵਿੱਚ ਗੁਜ਼ਾਰੀਆਂ ਨੇ । ਚਰੀ ਕਟਕੇ ਹੀਰ ਦੇ ਵਕਤ ਲਿਆਵੇ, ਰਾਂਝੇ ਨੂੰ ਖਾਇਕ ਅੱਖੀਆਂ ਮਾਰੀਆਂ ਨੇ ! ਮੈਨੂੰ ਚਾਕ ਦਾ ਦੇਖਨਾ ਕੀਆ ਹੈ, ਹੋਰ ਨਿਜੜੇ ਕਾਰ ਜਹਾਨ ਦੇ ਜੀ । ਸੱਚ ਆਖ , ਤੂੰ ਮੁਕ ਬਲਾ ਇਸ਼ਕ ਬਾਝੇ, ਕੁਲ ਖਲਕ ਮਸਾਲ ਹੈਵਾਨ ਦੇ ਜੀ ॥ ਹੀਰ ਆਖਦੀ ਫਿਕਰ ਨਾ ਕਰੀਂ ਰਾਂਝਾ, ਤੇਰੀ ਝੂਰਦੀ ਦਾ -੧੩੬