ਪੰਨਾ:ਕੋਇਲ ਕੂ.pdf/149

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਿੰਦੀਆਂ ਹਨ: ਘਰੋ ਘਰੀ ਵਿਚਾਰ ਦੇ ਲੋਕ ਸਾਰੇ, ਸਾਨੂੰ ਕੇਹੀਆਂ ਫਾਹੀਆਂ ਪਾਈਆਂ ਨੀ । ਸਾਨੂੰ ਛੱਡਿਆ ਕਿਤੇ ਨਾ ਲੋਕ ਜੋਗਾ; ਲੀਕਾਂ ਪੁੱਜ ਕੇ ਅਸਾਂ ਨੂੰ ਲਾਈਆਂ ਨੀ । ਤੇਰੀ ਗੱਲ ਨਾ ਬਨੇਗੀ ਨਾਲ ਸ ਡੇ, ਪਰਨਾ ਲਿਆ ਸਿਆਲਾਂ ਦੀਆਂ ਰ· ਈਆਂ ਨੀ । ਵਾਰਸਸ਼ਾਹ ਅਨਮੋੜਾਂ ਨੂੰ ਮੋੜ ਨਹੀਂ, ਜਿਨ੍ਹਾਂ ਵਾਦੀਆਂ ਤੋੜ ਨਬਾਹੀਆਂ ਨੀ ਰਾਂਝੇ ਨੂੰ ਏਹ ਤਾ ਖਾ ਗਿਆ ਅਰ ਝੂਠੀ ਤੋਹਮਤਾਂ ਨ ਸਹਾਰ ਸਕਿਆ ॥ ਤੇਰੇ ਗੋਚਰਾ ਕੰਮ ਕੀ ਪਿਆ ਮੇਰਾ, ਸਾਨੂੰ ਬਲੀਆਂ ਨਾਲ ਜੋੜਕੇ ਕਿਉਂ ਮਾਰਨੀਏ । ਐਵੇਂ ਗੈਬ ਦੀਆਂ ਡੋਹਮ ਤੇ, ਕੁਝ ਸੱਚ ਨਾ ਝੁਠ ਨਤਾਰਨੀਏ । ਰਾਂਝੇ ਆਖਿਆ ਭਾਓ ਵੈਰਨੇ ਨੀ ਬੋਲੇ ਸੁਖਨ ਹਯਾ ਸ਼ਰਮ ਦੇ ਨੀ । ਦੁਨੀਆਂ ਖੂਬ ਖਿਆਲ ਦੀ ਬਾਤ ਸਾਰੀ, ਕੁਝ ਨਹੀਂ ਵਿਸ ਹ ਇਸ ਦਮ ਦੇ ਨੀ ॥ ਕੇਹਾ ਸੋਹਨਾ ਉੜ ਦਿਤਾ, ਏਹਨਾਂ ਉੱਚੇ ਖਿਆਲਾਂ ਵਿਚ ਤੋਂ ਬਾ, ਅਪਨੀ ਪਤ ਨੂੰ ਸਭ ਤੋਂ ਉੱਚਾ ਜਾਨਦਾ ਹੋਇਆ ਧੰਦੁ ਰਾਂਝ ਘਰੋਂ ਨਿਕਲ ਖੜੋਤਾ । ਨਾ ਪਲੇ ਰਾਸ ਨਾ ਕੋਲ ਪੈਸਾ | ਜੀ ਵਿਚ ਇਹ ਤਘ ਕਿ ਸਿਆਲਾ ਦੀ ਹੀਰ ਵਿਆਹ ਕੇ ਲਿਆਣੀ ਏਅਰ ਭਾਬੀਆਂ ਦੇ ਸਾਹਮਨੇ ਪੀੜ: ਡਾਹ ਕੇ ਬਹਾਨੀ ਏਂ । ਅਪਨੇ ਆਖੇ ਬਚਨ ਨੂੰ ਸਚ ਕਰ ਵਖਾਨਾ ਏਂ:-- ਨੱਢੀ ਸਿਆਲਾਂ ਦੀ ਵਿਆਹ ਕੇ ਲਿਆਵਸਾਂ ਮੈਂ, ਕਰੋ ਬੋਲੀਆਂ ਅਤੇ ਠਠੋਲੀਆਂ ਨੀ । ਬਹੇ, ਘੱਤ ਪੀੜਾ ਵਾਂਗ -੧੪੬